ਮਿੱਟੀ (2010 ਫ਼ਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਮਿੱਟੀ (ਫ਼ਿਲਮ) ਤੋਂ ਰੀਡਿਰੈਕਟ)
ਮਿੱਟੀ
ਨਿਰਦੇਸ਼ਕਜਤਿੰਦਰ ਮੌਹਰ
ਲੇਖਕਜਤਿੰਦਰ ਮੌਹਰ
ਨਿਰਮਾਤਾਕਮਲਪ੍ਰੀਤ ਸਿੰਘ ਬੈਂਸ, ਰੁਬੀਨਾ ਬੇਗ ਅਤੇ ਦਰਸ਼ਨ ਪਟੇਲ
ਸਿਤਾਰੇਮੀਕਾ ਸਿੰਘ, ਲਖਵਿੰਦਰ ਸਿੰਘ ਕੰਡੋਲਾ, ਵੱਕਾਰ ਸ਼ੇਖ, ਵਿਕਟਰ ਜੌਨ
ਸੰਪਾਦਕਐਸ ਭਰਤ
ਸੰਗੀਤਕਾਰਮੀਕਾ ਸਿੰਘ
ਰਿਲੀਜ਼ ਮਿਤੀ
  • ਜਨਵਰੀ 8, 2010 (2010-01-08)
ਦੇਸ਼ਭਾਰਤ
ਭਾਸ਼ਾਪੰਜਾਬੀ

ਮਿੱਟੀ 2010 ਦੀ ਪੰਜਾਬੀ ਫ਼ਿਲਮ ਹੈ ਜਿਸਦਾ ਨਿਰਦੇਸ਼ਕ ਅਤੇ ਲੇਖਕ ਜਤਿੰਦਰ ਮੌਹਰ ਅਤੇ ਨਿਰਮਾਤਾ ਕਮਲਪ੍ਰੀਤ ਸਿੰਘ ਬੈਂਸ, ਰੁਬੀਨਾ ਬੇਗ ਅਤੇ ਦਰਸ਼ਨ ਪਟੇਲ ਹਨ।

ਪਲਾਟ[ਸੋਧੋ]

ਮਿੱਟੀ ਪੰਜਾਬ ਦੇ ਚਾਰ ਨੌਜਵਾਨ ਮੁੰਡਿਆਂ ਦੀ ਕਹਾਣੀ ਹੈ ਜੋ ਪੱਕੇ ਦੋਸਤ ਹਨ। ਰੱਬੀ, ਗਾਜ਼ੀ, ਲਾਲੀ ਅਤੇ ਟੁੰਡਾ ਯੂਨੀਵਰਸਿਟੀ ਤੋਂ ਕੱਢੇ ਹੋਏ ਹਨ। ਉਹ ਚੰਡੀਗੜ੍ਹ ਵਿੱਚ ਇੱਕ ਦੱਬੀ ਹੋਈ ਕੋਠੀ ਵਿੱਚ ਰਹਿੰਦੇ ਹਨ ਅਤੇ ਸ਼ਰਾਬ ਦੇ ਠੇਕੇਦਾਰ ਅਤੇ ਸਿਆਸਤਦਾਨ ਹਰਮੇਲ ਸਿੰਘ ਲਈ ਹਰ ਜਾਇਜ਼-ਨਾਜਾਇਜ਼ ਕੰਮ ਕਰਦੇ ਹਨ। ਇਹ ਫ਼ਿਲਮ ਪੰਜਾਬ ਦੇ ਦ੍ਰਿਸ਼ਾਂ ਅਤੇ ਇਸ ਦੀਆਂ ਸਮੱਸਿਆਵਾਂ ਦੇ ਦੁਆਲੇ ਘੁੰਮਦੀ ਹੈ।

ਕਲਾਕਾਰ[ਸੋਧੋ]

  • ਮੀਕਾ ਸਿੰਘ
  • ਲਖਵਿੰਦਰ ਸਿੰਘ ਕੰਦੋਲਾ
  • ਵੱਕਾਰ ਸ਼ੇਖ ਲਾਲੀ ਬਰਾੜ ਦੇ ਤੌਰ 'ਤੇ
  • ਵਿਕਟਰ ਜੌਨ
  • ਕਸ਼ਿਸ਼ ਧੰਨੋਆ
  • ਸਰਦਾਰ ਸੋਹੀ
  • ਤੇਜਵੰਤ ਮਾਂਗਟ
  • ਹਰਦੀਪ ਗਿੱਲ
  • ਬੀ ਐਨ ਸ਼ਰਮਾ
  • ਯਾਦ ਗਰੇਵਾਲ
  • ਕਰਤਾਰ ਚੀਮਾ
  • ਸੁਰਜੀਤ ਗਾਮੀ
  • ਡਾ ਰਣਜੀਤ
  • ਗੁਰਦੇਵ ਸਿੰਘ
  • ਨਗਿੰਦਰ ਗਾਖੜ

ਰਿਲੀਜ਼[ਸੋਧੋ]

ਇਹ ਫ਼ਿਲਮ 8 ਜਨਵਰੀ 2010 ਨੂੰ ਰਿਲੀਜ਼ ਹੋਈ ਸੀ।

ਸਿਨੇਮੈਟੋਗ੍ਰਾਫੀ ਜਤਿੰਦਰ ਸਯਰਾਜ