ਮੀਕਾ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੀਕਾ ਸਿੰਘ
Mika singh iifa press conference.jpg
ਜਾਣਕਾਰੀ
ਜਨਮ ਦਾ ਨਾਂ ਅਮਰੀਕ ਸਿੰਘ
ਉਰਫ਼ ਮੀਕਾ ਸਿੰਘ
ਜਨਮ (1977-06-10) 10 ਜੂਨ 1977 (ਉਮਰ 42)[1][2]
ਪਟਨਾ, ਬਿਹਾਰ
ਵੰਨਗੀ(ਆਂ) ਪਾਪ, ਬੰਗਾਲੀ ਗੀਤ, ਭੰਗੜਾ, ਹਿਪ-ਹਾਪ[3]
ਕਿੱਤਾ ਪਾਪ ਗਾਇਕ, ਰੈਪਰ
ਸਰਗਰਮੀ ਦੇ ਸਾਲ 1992-ਵਰਤਮਾਨ
ਵੈੱਬਸਾਈਟ www.mikasingh.in

ਅਮਰੀਕ ਸਿੰਘ (ਜਨਮ 10 ਜੂਨ 1977) ਮੀਕਾ ਵਜੋਂ ਮਸ਼ਹੂਰ, ਇੱਕ ਭਾਰਤੀ ਪਾਪ ਗਾਇਕ ਅਤੇ ਰੈਪਰ ਹੈ। ਉਸ ਨੇ ਕਈ ਬੰਗਾਲੀ ਫ਼ਿਲਮਾਂ ਵਿੱਚ ਵੀ ਆਪਣੀ ਆਵਾਜ਼ ਦਿੱਤੀ ਹੈ। ਪੰਜਾਬੀ ਤੋਂ ਇਲਾਵਾ ਉਸ ਨੇ ਕਈ ਬਾਲੀਵੁੱਡ ਫ਼ਿਲਮਾਂ ਵਿੱਚ ਵੀ ਗੀਤ ਗਾਏ ਹਨ।

ਹਵਾਲੇ[ਸੋਧੋ]

ਬਾਹਰੀ ਕਡ਼ੀਆਂ[ਸੋਧੋ]