ਮਿੱਤਰਾ ਬੀਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਿੱਤਰਾ ਬੀਰ ਦੀ ਤਸਵੀਰ ਗੋਆ ਸਟੇਟ ਮਿਊਜ਼ੀਅਮ ਵਿੱਚ

ਮਿੱਤਰਾ ਬੀਰ ਗੋਆ ਦੀ ਸੁਤੰਤਰਤਾ ਸੈਨਾਨੀ ਅਤੇ ਸਿੱਖਿਆ ਸ਼ਾਸਤਰੀ ਸੀ, ਜਿਸ ਨੂੰ 22 ਸਾਲ ਦੀ ਉਮਰ ਵਿੱਚ ਬਾਰ੍ਹਾ ਸਾਲ ਦੀ ਸਜਾ ਸੁਣਾਈ ਗਈ ਸੀ ਜਦੋਂ ਇਹ ਖੇਤਰ ਪੁਰਤਗਾਲੀ ਬਸਤੀ ਸੀ। ਬਾਅਦ ਵਿਚ ਉਸਨੇ ਗੋਆ ਦੇ ਮਾਰਗਾਓ, ਵੇਰਮ, ਕਕੌਰਾ ਅਤੇ ਹੋਰ ਥਾਵਾਂ 'ਤੇ ਲੜਕੀਆਂ ਲਈ ਸਕੂਲ ਖੋਲ੍ਹਿਆ ਅਤੇ ਨਾਲ ਹੀ ਔਰਤਾਂ ਲਈ ਬਾਲਗ ਅਤੇ ਕਿੱਤਾ ਮੁਖੀ ਸਿੱਖਿਆ ਲਈ ਕੇਂਦਰ ਖੋਲ੍ਹ ਦਿੱਤੇ। ਉਸਦਾ ਵਿਆਹ ਮਰਹੂਮ ਮਾਧਵ ਆਰ. ਬੀਰ ਨਾਲ ਹੋਇਆ ਸੀ, ਜੋ ਗੋਆ ਵਿਧਾਨ ਸਭਾ ਦਾ ਸਾਬਕਾ ਮੈਂਬਰ ਅਤੇ ਗਾਂਧੀਵਾਦੀ ਸੀ।

1978 ਵਿਚ ਉਸਦੀ ਮੌਤ ਹੋ ਗਈ।[1]

ਹਵਾਲੇ[ਸੋਧੋ]

  1. Perez, Rosa Maria (ਅਗਸਤ 2018). "Goans on the move - Provincializing Goa: Crossing Borders Through Nationalist Women". InterDISCIPLINARY Journal of Portuguese Diaspora Studies. 7: 235–236. ISSN 2325-3991. Archived from the original on 7 ਅਪਰੈਲ 2019. Retrieved 7 ਅਪਰੈਲ 2019.