ਮਿੱਧੇ ਹੋਏ ਫੁੱਲ (ਕਹਾਣੀ ਸੰਗ੍ਰਹਿ)
ਦਿੱਖ
ਮਿੱਧੇ ਹੋਏ ਫੁੱਲ, ਕਹਾਣੀ ਸੰਗ੍ਰਹਿ ਪੰਜਾਬੀ ਦੇ ਪ੍ਰਸਿਧ ਕਹਾਣੀਕਾਰ ਨਾਨਕ ਸਿੰਘ ਦੁਆਰਾ ਰਚਿਆ ਗਿਆ ਹੈ। ਨਾਨਕ ਸਿੰਘ ਦਾ ਇਹ ਕਹਾਣੀ ਸੰਗ੍ਰਹਿ ਸਾਲ 1936 ਈ ਵਿੱਚ ਪ੍ਰਕਾਸ਼ਿਤ ਹੋਇਆ। ਇਸ ਵਿੱਚ ਕੁੱਲ 7 ਕਹਾਣੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਕਹਾਣੀ ਸੰਗ੍ਰਹਿ ਵਿੱਚ ਕਹਾਣੀਕਾਰ ਨੇ ਪਖੰਡੀ ਆਗੂਆਂ ਪ੍ਰਤੀ ਘ੍ਰਿਣਾ ਨੂੰ ਪੇਸ਼ ਕੀਤਾ ਹੈ।[1]
ਕਹਾਣੀਆਂ
[ਸੋਧੋ]- ਮਿੱਧੇ ਹੋਏ ਫੁੱਲ
- ਹਨੇਰਾ ਚੰਨ
- ਕੱਲੋ
- ਰੱਬ ਆਪਣੇ ਅਸਲੀ ਰੂਪ ਵਿੱਚ
- ਵੱਡਾ ਡਾਕਟਰ
- ਭਾਬੀ
- ਮੋਤੀ ਨੂੰ ਮੁਲੰਮਾ
ਹਵਾਲੇ
[ਸੋਧੋ]- ↑ ਕੈਂਥ, ਸਤਨਾਮ ਸਿੰਘ (2022). ਸਾਹਿਤਕ ਦ੍ਰਿਸ਼ਟੀਕੋਣ. ਸਮਾਣਾ: ਸਹਿਜ ਪਬਲੀਕੇਸ਼ਨ. ISBN 978-81-942217-0-8.