ਸਮੱਗਰੀ 'ਤੇ ਜਾਓ

ਮਿੱਲਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਮਿੱਲਤ (ਗੁਜਰਾਤੀ: મિલ્લત, ਉਰਦੂ: ملت ਰੋਜ਼ਾਨਾ ਮਿਲਾਤ) ਪਾਕਿਸਤਾਨ ਵਿੱਚ ਛਪਣ ਵਾਲਾ ਦੋ-ਭਾਸ਼ੀ ਗੁਜਰਾਤੀ ਅਤੇ ਉਰਦੂ ਦਾ ਰੋਜ਼ਾਨਾ ਅਖ਼ਬਾਰ ਹੈ। ਇਸ ਦੀ ਸਥਾਪਨਾ 1948 ਵਿੱਚ ਫਖਰ ਮੈਟਾਰੀ ਨੇ ਕੀਤੀ ਸੀ ਅਤੇ ਇਹ ਕਰਾਚੀ ਵਿੱਚ ਛਪਦਾ ਹੈ। ਉਸ ਤੋਂ ਬਾਅਦ ਉਸਦੇ ਬੇਟੇ ਇਨਕਲਾਬ ਮੈਟਾਰੀ ਨੇ ਅਖ਼ਬਾਰ ਦਾ ਪ੍ਰਬੰਧਨ ਸੰਭਾਲਿਆ। ਇਸ ਦਾ ਸੰਪਾਦਨਾ ਸ਼ੁਮੈਲਾ ਮਤਾਰੀ ਦਾਉਦ ਨੇ ਕੀਤੀ ਹੈ।[1]

ਇਹ ਕਰਾਚੀ ਤੋਂ ਪ੍ਰਕਾਸ਼ਤ ਦੋ ਗੁਜਰਾਤੀ ਅਖਬਾਰਾਂ ਵਿੱਚੋਂ ਇੱਕ ਹੈ; ਦੂਸਰਾ ਅਖ਼ਬਾਰਵਤਨ ਹੈ[2]

ਇਸੇ ਨਾਮ ਨਾਲ ਇੱਕ ਹੋਰ ਉਰਦੂ ਅਖਬਾਰ ਲਾਹੌਰ, ਪਾਕਿਸਤਾਨ ਵਿੱਚ ਵੀ ਛਪਦਾ ਹੈ।

ਹਵਾਲੇ

[ਸੋਧੋ]
  1. Hasan, Shazia (2018-07-01). "Keeping alive the Gujarati press". DAWN.COM (in ਅੰਗਰੇਜ਼ੀ). Retrieved 2020-06-26.
  2. "Karachi's Gujarati speaking youth strive to revive Jinnah's language". Arab News PK (in ਅੰਗਰੇਜ਼ੀ). 2018-10-02. Retrieved 2020-06-26.

ਬਾਹਰੀ ਲਿੰਕ

[ਸੋਧੋ]