ਮਿੱਲਰ-ਯੂਰੀ ਤਜਰਬਾ
ਦਿੱਖ
ਮਿੱਲਰ-ਯੂਰੀ ਤਜਰਬਾ[1] (ਜਾ ਮਿੱਲਰ ਤਜਰਬਾ)[2] ਇੱਕ ਰਸਾਇਣਕ ਤਜਰਬਾ ਸੀ ਜਿਸ ਵਿੱਚ ਅਜਿਹਾ ਵਾਤਾਵਰਨ ਪੈਦਾ ਕੀਤਾ ਗਿਆ ਸੀ ਜੋ ਕੀ ਉਸ ਵਾਤਾਵਰਨ ਵਰਗਾ ਸੀ ਜਦ ਧਰਤੀ ਹੋਂਦ ਵਿੱਚ ਆਈ ਸੀ। ਇਸ ਵਾਤਾਵਰਨ ਵਿੱਚ ਅਮੋਨੀਆ, ਮੀਥੇਨ, ਪਾਣੀ ਅਤੇ ਹਾਈਡਰੋਜਨ ਸਲਫਾਈਡ ਨੂੰ ਜਗਹ ਦਿੱਤੀ ਗਈ ਸੀ, ਪਰ ਆਕਸੀਜਨ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਸੀ। ਇਸ ਤਜਰਬੇ ਲੈ ਵਾਤਾਵਰਨ ਦਾ ਤਾਪਮਾਨ 100 ਡਿਗਰੀ ਸੈਲਸੀਅਸ ਤੋਂ ਥੱਲੇ ਹੀ ਰਖਿਆ ਗਿਆ ਸੀ। ਇਹਨਾਂ ਗੈਸਾਂ ਦੇ ਵਿੱਚ ਬਿਜਲੀ ਨੂੰ ਉਤੇਜਿਤ ਕਰਨ ਦੇ ਲਈ ਸਪਾਰਕ ਪਾਸ ਕੀਤੇ ਜਾਂਦੇ ਹਨ। ਇੱਕ ਹਫਤੇ ਦੇ ਬਾਅਦ, 15% ਕਾਰਬਨ (ਮੀਥੇਨ ਤੋਂ) ਆਮ ਕਾਰਬਨ ਕਮਪਾਉਂਡਾਂ ਵਿੱਚ ਬਦਲ ਗਿਆ ਸੀ ਜਿਸ ਵਿੱਚ ਅਮੀਨੋ ਤੇਜਾਬ ਸ਼ਾਮਿਲ ਸੀ ਜਿਸ ਨਾਲ ਬਾਅਦ ਵਿੱਚ ਪ੍ਰੋਟੀਨ ਦੇ ਅਣੂ ਬਣੇ। ਇਹ ਤਜਰਬਾ ਇਹ ਦਿਖਾਉਣ ਲੈ ਕੀਤਾ ਗਿਆ ਸੀ ਕਿ ਧਰਤੀ ਦੀ ਹੋਂਦ ਤੋਂ ਬਾਅਦ ਇਸ ਉੱਪਰ ਜੀਵਨ ਦੀ ਹੋਂਦ ਕਿਵੇਂ ਸ਼ੁਰੂ ਹੋਈ।
ਹਵਾਲੇ
[ਸੋਧੋ]- ↑ Hill HG, Nuth JA (2003). "The catalytic potential of cosmic cellulite: implications for prebiotic chemistry in the solar nebulas and other protoplanetary systems". Astrobiology. 3 (2): 291–304. Bibcode:2003AsBio...3..291H. doi:10.1089/153110703769016389. PMID 14577878.
- ↑ Balm SP; Hare J.P.; Kroto HW (1991). "The analysis of comet mass spectrometric data". Space Science Reviews. 56: 185–9. Bibcode:1991SSRv...56..185B. doi:10.1007/BF00178408.