ਮਿਸੀਸਾਗਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਮਿੱਸਿੱਸਾਗਾ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਮਿਸੀਸਾਗਾ
Mississauga
—  ਸ਼ਹਿਰ  —
ਉੱਪਰੋਂ: ਮਿਸੀਸਾਗਾ ਦਾ ਨਜ਼ਾਰਾ, ਯੂਨੀਵਰਸਿਟੀ ਆਫ਼ ਟੋਰਾਂਟੋ ਮਿਸੀਸਾਗਾ, ਐਬਸੋਲੂਟ ਵਰਲਡ ਕਾਂਡੋ, ਸ਼ਹਿਰ ਦੇ ਕੇਂਦਰ ਦਾ ਨਜ਼ਾਰਾ, ਮਿਸੀਸਾਗਾ ਨਾਗਰਿਕ ਕੇਂਦਰ, ਕਾਂਡੋਆਂ ਦਾ ਨਜ਼ਾਰਾ।

ਮੋਹਰ
ਉਪਨਾਮ: ਸਾਗਾ
ਮਾਟੋ: ਅਤੀਤ ਉੱਤੇ ਫ਼ਖ਼ਰ, ਭਵਿੱਖ ਉੱਤੇ ਭਰੋਸਾ। ਤਕੜੇ ਹੋਵੋ। ਫ਼ਖ਼ਰ ਕਰੋ।
ਓਂਟਾਰੀਓ ਸੂਬੇ ਦੀ ਪੀਲ ਦੀ ਖੇਤਰੀ ਨਗਰ ਦਾਈ ਵਿੱਚ ਮਿਸੀਸਾਗਾ ਦੀ ਥਾਂ
ਮਿਸੀਸਾਗਾ is located in Canada
ਮਿਸੀਸਾਗਾ
ਕੈਨੇਡਾ ਵਿੱਚ ਮਿਸੀਸਾਗਾ ਦੀ ਸਥਿਤੀ
ਗੁਣਕ: 43°36′N 79°39′W / 43.600°N 79.650°W / 43.600; -79.650Coordinates: 43°36′N 79°39′W / 43.600°N 79.650°W / 43.600; -79.650
ਦੇਸ਼ ਕੈਨੇਡਾ
ਸੂਬਾ ਓਂਟਾਰੀਓ
ਖੇਤਰ ਪੀਲ
ਸਥਾਪਤ 1968 ਵਿਚ, ਟਾਊਨ ਹੋ ਕੇ
ਨਿਗਮਤ 1974 ਵਿਚ, ਸ਼ਹਿਰ ਹੋ ਕੇ
ਨਗਰ ਨਿਗਮ ਮਿਸੀਸਾਗਾ ਸ਼ਹਿਰ ਦੀ ਨਗਰ ਪਰਿਸ਼ਦ
ਨਗਰ
ਸਰਕਾਰ
 - ਮੇਅਰ ਬਾਨੀ ਕ੍ਰਾਂਬੀ
 - ਐਮ ਪੀ
 - ਐਮ ਪੀ ਪੀ
ਰਕਬਾ
 - ਕੁੱਲ [
ਅਬਾਦੀ (2011)
 - ਕੁੱਲ 7
 - ਦਰਜਾ 6ਵਾਂ
ਸਮਾਂ ਜੋਨ ਈ ਐਸ ਟੀ (UTC-5)
Postal code span L4T ਤੋਂ L5W ਤੱਕ
ਇਲਾਕਾ ਕੋਡ 905, 289, ਅਤੇ 365; 416, 647, ਅਤੇ 437
ISO 3166 ਕੋਡ CA-ON
ਵੈੱਬਸਾਈਟ mississauga.ca

ਮਿਸੀਸਾਗਾ (ਸੁਣੋi/ˌmɪsɪˈsɒɡə/, Mississauga) ਕੈਨੇਡਾ ਦੇ ਓਂਟਾਰਿਓ ਦਾ ਇੱਕ ਸ਼ਹਿਰ ਹੈ। ਓਂਟਾਰੀਓ ਝੀਲ ਦੇ ਕੰਢੇ ਉੱਤੇ ਹੈ। ਗ੍ਰੇਟਰ ਟੋਰਾਂਟੋ ਏਰੀਆ ਦੇ ਪੱਛਮੀ ਹਿੱਸੇ ਵਿੱਚ ਸਥਿਤ ਹੈ, ਪੀਲ ਦੀ ਖੇਤਰੀ ਨਗਰ ਦਾਈ ਵਿਚ। ਕੈਨੇਡਾ ਦੀ 2011 ਦੀ ਮਰਦਮਸ਼ੁਮਾਰੀ ਦੇ ਮੁਤਾਬਿਕ ਮਿਸੀਸਾਗਾ ਦੀ ਆਬਾਦੀ 7,13,443 ਹੈ।

ਆਧੁਨਿਕ ਮਿਸੀਸਾਗਾ ਟੋਰਾਂਟੋ ਦੇ ਉਪਨਗਰ ਦੀ ਰੂਪ ਵਿੱਚ ਬਣਾਇਆ ਗਿਆ ਸੀ। ਉੱਤਰੀ ਅਮ੍ਰੀਕਾ ਦੇ ਅੰਗ੍ਰੇਜ਼ੀ ਬੋਲਨ ਵਾਲੇ ਸ਼ਹਿਰਾਂ ਵਿਚੋਂ ਮਿਸੀਸਾਗਾ ਸਭ ਤੋਂ ਵੱਡਾ ਉਪਨਗਰ ਹੈ। ਪਿਛਲੇ ਦਹਾਕਿਆਂ ਦੌਰਾਨ ਮਿਸੀਸਾਗਾ ਬਹੁ-ਸਭਿਆਚਾਰਕ ਹੋ ਗਿਆ ਅਤੇ ਅੱਜਕੱਲ੍ਹ ਉਸ ਦੇ ਕੇਂਦਰ ਵਿੱਚ ਵਿਕਾਸ ਦਾ ਕੰਮ ਚੱਲ ਰਿਹਾ ਹੈ। ਮਿਸੀਸਾਗਾ ਵਾਸੀ ਮਿਸੀਸਾਗਨ ਜਾਂ ਸਾਗਨ ਕਹੇ ਜਾਂਦੇ ਹਨ।

ਟੋਰਾਂਟੋ ਦਾ ਕੌਮਾਂਤਰੀ ਹਵਾਈ ਅੱਡਾ, ਜੋ ਕੈਨੇਡਾ ਦਾ ਸਭ ਤੋਂ ਵੱਧ ਮਸਰੂਫ਼ ਹਵਾਈ ਅੱਡਾ ਹੈ, ਮਿਸੀਸਾਗਾ ਵਿੱਚ ਸਥਿਤ ਹੈ। ਬਹੁਤ ਸਾਰੀਆਂ ਕੰਪਨੀਆਂ ਨੇ ਵੀ ਮਿਸੀਸਾਗਾ ਵਿੱਚ ਆਪਣੇ ਕੈਨੇਡੀਅਨ ਕੇਂਦਰੀ ਦਫ਼ਤਰ ਬਣਵਾਏ ਹਨ।

ਇਹ ਵੀ ਵੇਖੋ[ਸੋਧੋ]

ਬਾਰਲੇ ਪੇਜ[ਸੋਧੋ]