ਡਫ਼ਰਿਨ-ਪੀਲ ਕੈਥੋਲਿਕ ਜ਼ਿਲ੍ਹਾ ਸਕੂਲ ਬੋਰਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਡਫ਼ਰਿਨ-ਪੀਲ ਕੈਥੋਲਿਕ ਡਿਸਟ੍ਰਿਕ ਸਕੂਲ ਬੋਰਡ
DPCDSB
ਤਸਵੀਰ:Dpcdsb logo.gif
ਬੋਰਡ ਦੇ ਦਫ਼ਤਰ ਦੀ ਸਥਿਤੀ 40 ਮੈਥਸਨ ਬੂਲਵਾਰ ਵੈਸਟ, ਮਿਸੀਸਾਊਗਾ, ON L5R 1C5
ਲਾਭ ਉਠਾਂਉਂਦੇ ਭਾਈਚਾਰੇ ਮਿਸੀਸਾਊਗਾ,
ਬਰੈਂਪਟਨ,
ਕੈਲੀਡੋਨ,
ਡਫ਼ਰਿਨ ਕਾਊਂਟੀ
ਸਕੂਲਾਂ ਦੀ ਗਿਣਤੀ 148 ਕੁੱਲ (122 ਮੁਢਲੇ ਅਤੇ 26 ਉੱਚ-ਸਤਰ ਦੇ)
2008-09 ਬਜਟ (ਦਸ ਲੱਖ ਕੈਨੇਡੀਆਈ $) $777
ਵਿਦਿਆਰਥੀਆਂ ਦੀ ਗਿਣਤੀ ਲਗਭਗ 88,000[1]
ਬੋਰਡ ਦਾ ਪ੍ਰਧਾਨ ਮਾਰੀਓ ਪਾਸਕੂਚੀ
ਸਿੱਖਿਆ ਸੰਚਾਲਕ ਜਾਨ ਕਾਸਟੋਫ਼
ਚੁਣੇ ਗਏ ਨਿਆਸੀ ਅ.ਆਬਰੂਸਕਾਤੋ, ਜ.ਐਂਡਰਸਨ, ਲ.ਡੈਲ ਰੋਜ਼ਾਰੀਓ, ਫ਼.ਦੀਕੋਸੋਲਾ, ਸ.ਹਾਬਿਨ, ਬ.ਈਆਨੀਕਾ, ਏ.ਓ'ਟੂਲ, ਮ.ਪਾਸਕੂਚੀ, ਟ.ਥਾਮਸ, ਲ.ਜ਼ਨੈਲਾ,
ਵਿਦਿਆਰਥੀ ਨਿਆਸੀ ਈਅਨ ਬਿਨਲਾਇਓ, ਨੇਥਨ ਫ਼ਰਨਾਂਡਸ
http://www.dpcdsb.org/

ਡਫ਼ਰਿਨ-ਪੀਲ ਕੈਥੋਲਿਕ ਡਿਸਟ੍ਰਿਕ ਸਕੂਲ ਬੋਰਡ (Dufferin-Peel Catholic District School Board, DPCDSB) ਓਂਟਾਰੀਓ, ਕੈਨੇਡਾ ਦੇ ਸਭ ਤੋਂ ਵੱਡੇ ਸਕੂਲੀ ਬੋਰਡਾਂ ਵਿੱਚੋਂ ਇੱਕ ਹੈ। ਇਹ ਪੂਰੇ ਪੀਲ ਖੇਤਰ (ਮਿਸੀਸਾਊਗਾ, ਬਰੈਂਪਟਨ, ਕੈਲੀਡੋਨ) ਅਤੇ ਡਫ਼ਰਿਨ ਕਾਊਂਟੀ (ਆਰੰਜਵਿਲ ਸਮੇਤ) ਵਿੱਚ 148 ਸਕੂਲੀ ਸਹੂਲਤਾਂ (122 ਮੁਢਲੇ ਸਕੂਲ, 26 ਉੱਚ-ਵਿੱਦਿਅਕ ਸਕੂਲ ਅਤੇ 2 ਅਗੇਤਰੀ ਸਿੱਖਿਆ ਸਕੂਲਾ ਜਾਂ ਬਾਲਗ ਵਿੱਦਿਆ ਕੇਂਦਰ) ਦੀ ਨਿਗਰਾਨੀ ਕਰਦਾ ਹੈ। ਇਸ ਵਿੱਚ 90,000 ਵਿਦਿਆਰਥੀਆਂ ਲਈ ਲਗਭਗ 5,000 ਅਧਿਆਪਕ ਭਰਤੀ ਹਨ; ਲਗਭਗ 3,000 ਮੁਢਲੇ ਸਤਰ ਉੱਤੇ ਅਤੇ ਬਾਕੀ 2,000 ਉੱਚ-ਸਤਰ ਸਕੂਲ ਅਤੇ ਅਗੇਤਰੀ ਵਿੱਦਿਆ ਸਤਰ ਲਈ।

ਇਸ ਦਾ ਸਦਰ ਮੁਕਾਮ ਮਿਸੀਸਾਊਗਾ ਵਿੱਚ ਕੈਥੋਲਿਕ ਸਿੱਖਿਆ ਕੇਂਦਰ ਵਿਖੇ ਹੈ।[2]

ਇਹ ਵੀ ਵੇਖੋ[ਸੋਧੋ]

ਬਾਹਰੀ ਕੜੀਆਂ[ਸੋਧੋ]

ਹਵਾਲੇ[ਸੋਧੋ]

  1. Dufferin-Peel CDSB - Schools
  2. "Contact Us." Dufferin-Peel Catholic District School Board. Retrieved on December 8, 2012. "Catholic Education Centre40 Matheson Boulevard West Mississauga, ON L5R 1C5"