ਮੀਆਂ ਜਾਨ ਮੁਹੰਮਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੀਆਂ ਜਾਨ ਮੁਹੰਮਦ ਇੱਕ ਪੰਜਾਬੀ ਸੂਫ਼ੀ ਕਵੀ ਹੈ। ਇਸ ਦਾ ਜਨਮ 1731 ਈ.ਵਿੱਚ ਪਾਕਿਸਤਾਨ ਦੇ ਸੇਖੂਪੁਰਾ ਜ਼ਿਲ੍ਹੇ ਵਿੱਚ ਹੋਇਆ। ਇਸ ਦੇ ਪਿਤਾ ਦਾ ਨਾਮ ਮੀਆਂ ਅਨਵਰ ਅਲੀ ਸੀ। ਇਸ ਖੇਤੀਬਾੜੀ ਦਾ ਕੰਮ ਕਰਦਾ ਸੀ।[1]

ਰਚਨਾਵਾਂ[ਸੋਧੋ]

  • ਦੋਹੜੇ
  • ਸੀਹਰਫੀਆਂ
  • ਬਰਮਾਂਹ

ਹਵਾਲੇ[ਸੋਧੋ]

  1. ਪੰਜਾਬੀ ਸਾਹਿਤ ਦਾ ਨਵੀਨ ਇਤਿਹਾਸ(ਆਦਿ ਕਾਲ ਤੋਂ ਸਮਕਾਲ ਤੱਕ)ਡਾ.ਰਜਿੰਦਰ ਸਿੰਘ ਸੇਖੋਂ