ਮੀਨਾ ਕੰਤ
ਦਿੱਖ
ਇਸ ਲੇਖ ਦੇ ਜਾਣਕਾਰੀ ਡੱਬੇ (infobox) ਵਿੱਚ ਸੁਧਾਰ ਕਰਨ ਦੀ ਲੋੜ ਹੈ। ਪਿਛਲਾ ਅਪਡੇਟ: ਜਾਣਕਾਰੀ ਅੰਗਰੇਜ਼ੀ ਭਾਸ਼ਾ ਵਿੱਚ ਹੈ |
Minna Canth | |
|---|---|
Portrait of Minna Canth by Kaarlo Vuori | |
| ਜਨਮ | 19 March 1844 Tampere, Finland |
| ਮੌਤ | 12 ਮਈ 1897 (ਉਮਰ 53) Kuopio, Finland |
| ਪੇਸ਼ਾ | writer |
| ਜੀਵਨ ਸਾਥੀ | Johan Ferdinand Canth (1835–1879) |
| Parent(s) | Gustaf Vilhelm Johnsson Lovisa Ulrika Archelin |
ਮੀਨਾ ਕੰਤ (ਜਨਮ ਨਾਮ: Ulrika Wilhelmina Johnsson; 19 ਮਾਰਚ 1844 – 12 ਮਈ 1897) ਇੱਕ ਫਿਨਿਸ਼ ਲੇਖਕ ਅਤੇ ਸਮਾਜਿਕ ਕਾਰਕੁਨ ਸੀ। ਇਸਨੇ ਲਿਖਣ ਦਾ ਕੰਮ ਉਦੋਂ ਸ਼ੁਰੂ ਕੀਤਾ ਜਦ ਉਹ ਆਪਣੇ ਪਰਿਵਾਰ ਨੂੰ ਡਰੇਪਰ ਦੀ ਦੁਕਾਨ ਦੀ ਸੰਭਾਲ ਕਰਦੀ ਸੀ ਅਤੇ ਇੱਕ ਵਿਧਵਾ ਹੁੰਦੇ ਹੋਏ ਆਪਣੇ ਸੱਤ ਬੱਚਿਆਂ ਨੂੰ ਵੀ ਸਾਂਭ ਰਹੀ ਸੀ। ਉਸ ਨੇ ਆਪਣੀਆਂ ਲਿਖਤਾਂ ਵਿੱਚ ਔਰਤਾਂ ਦਿਆਂ ਹੱਕਾਂ ਦੀ ਗੱਲ ਕੀਤੀ ਹੈ, ਖਾਸ ਤੌਰ ਉੱਤੇ ਇੱਕ ਸੱਭਿਆਚਾਰ ਵਿੱਚ ਜਦੋਂ ਔਰਤਾਂ ਦੀਆਂ ਰੀਝਾਂ ਬਾਰੇ ਗੱਲ ਕਰਨਾ ਹੀ ਗ਼ਲਤ ਸਮਝਿਆ ਜਾਂਦਾ ਸੀ। ਉਸਦਾ ਨਾਟਕਪਾਦਰੀ ਦਾ ਪਰਿਵਾਰ ਉਸਦਾ ਸਭ ਤੋਂ ਮਸ਼ਹੂਰ ਨਾਟਕ ਹੈ। ਆਪਣੇ ਸਮੇਂ ਵਿੱਚ ਉਹ ਇੱਕ ਵਿਵਾਦਪੂਰਨ ਹਸਤੀ ਸੀ।
ਬਹਿਸ
[ਸੋਧੋ]ਜਦ ਵੀ ਔਰਤਾਂ ਦੇ ਹੱਕਾਂ ਬਾਰੇ ਜਨਤਕ ਬਹਿਸ ਹੁੰਦੀ ਤਾਂ ਕੰਤ ਹਮੇਸ਼ਾ ਖੜ੍ਹੀ ਹੁੰਦੀ ਸੀ।[1]
ਹਵਾਲੇ
[ਸੋਧੋ]- ↑ Jaakko Ahokas (1973). A History of Finnish Literature. Taylor & Francis. p. 113. ISBN 978-0-87750-172-5.
ਬਾਹਰੀ ਲਿੰਕ
[ਸੋਧੋ]- Website about the life of Minna Canth in 1844–1897 in Finnish Archived 2006-08-26 at the Wayback Machine.
- Minna Canth ਦੁਆਰਾ ਗੁਟਨਬਰਗ ਪਰਿਯੋਜਨਾ ’ਤੇ ਕੰਮProject GutenbergMinna Canth ਦੁਆਰਾ ਗੁਟਨਬਰਗ ਪਰਿਯੋਜਨਾ ’ਤੇ ਕੰਮ