ਮੀਨੂ ਮਸਾਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੀਨੂ ਮਸਾਨੀ
ਜਨਮ ਮਿਨੋਚੇਰ ਰੁਸਤਮ ਮਸਾਨੀ
(1905-11-20)20 ਨਵੰਬਰ 1905
ਬੰਬਈ, ਬੰਬਈ ਪ੍ਰੈਜ਼ੀਡੈਂਸੀ
ਮੌਤ 27 ਮਈ 1998(1998-05-27) (ਉਮਰ 92)
ਮੁੰਬਈ
ਪੇਸ਼ਾ ਸਿਆਸਤਦਾਨ
ਪ੍ਰਸਿੱਧੀ  ਉਦਾਰਵਾਦੀ ਆਰਥਕ ਨੀਤੀ ਲਈ ਸੰਘਰਸ਼

ਮੀਨੂ ਮਸਾਨੀ (ਮਿਨੋਚੇਰ ਰੁਸਤਮ ਮਸਾਨੀ; Minocheher Rustom Masani) (20 ਨਵੰਬਰ 1905 - 27 ਮਈ 1998), ਭਾਰਤ ਦੇ ਆਜ਼ਾਦੀ ਸੰਗਰਾਮ ਦੇ ਸੈਨਾਪਤੀ, ਰਾਜਨੇਤਾ, ਸੰਪਾਦਕ, ਲੇਖਕ ਅਤੇ ਸੰਸਦ ਸਨ। ਉਹ ਦੂਜੀ, ਤੀਸਰੀ ਅਤੇ ਚੌਥੀ ਲੋਕਸਭਾ ਲਈ ਰਾਜਕੋਟ ਤੋਂ ਸੰਸਦ ਚੁਣੇ ਗਏ। ਉਹ ਉਦਾਰਵਾਦੀ ਆਰਥਕ ਨੀਤੀ ਦੇ ਪੱਖੀ ਸਨ।[1] ਉਹਨਾਂ ਨੇ 1950 ਵਿੱਚ ਲੋਕਤੰਤਰਿਕ ਜਾਂਚ ਸੰਗਠਨ ਦੀ ਸਥਾਪਨਾ ਕੀਤੀ। ਇਸ ਸੰਗਠਨ ਵਲੋਂ 1952 ਵਿੱਚ ਉਦਾਰਵਾਦੀ ਵਿਚਾਰਧਾਰਾ ਲਈ ਮਾਸਿਕ ਪਤ੍ਰਿਕਾ ਫਰੀਡਮ ਫਸਰਟ ਦਾ ਪ੍ਰਕਾਸ਼ਨ ਕੀਤਾ ਗਿਆ। ਮਸਾਨੀ ਨੇ ਇਸ ਪਤ੍ਰਿਕਾ ਨੂੰ ਨੀਤੀਗਤ ਨਿਰਣਿਆਂ ਅਤੇ ਪਰਸੰਗਕ ਰਾਸ਼ਟਰੀ, ਸੰਸਾਰਿਕ ਮਜ਼ਮੂਨਾਂ ਬਾਰੇ ਗੂੜ ਵਿਸ਼ਲੇਸ਼ਣ ਪੇਸ਼ ਕਰਨ ਦਾ ਮਾਧਿਅਮ ਬਣਾਇਆ।

ਹਵਾਲੇ[ਸੋਧੋ]

  1. Friedrich-Naumann-Stiftung, ed. (1999). Liberal priorities for India in the 21st century. Project for Economic Education. p. 18. Retrieved 27 May 2013.