ਮੀਰਾ ਸੇਠੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਮੀਰਾ ਸੇਠੀ (ਜਨਮ: 1986 ਜਾਂ 1987) ਇੱਕ ਪਾਕਿਸਤਾਨੀ ਅਦਾਕਾਰਾ ਅਤੇ ਮਾਡਲ ਹੈ। ਉਹ ਪਾਕਿਸਤਾਨੀ ਪੱਤਰਕਾਰ ਨਜ਼ਮ ਸੇਠੀ ਅਤੇ ਜੁਗਨੂੰ ਸੇਠੀ ਦੀ ਬੇਟੀ ਹੈ।

ਟੈਲੀਵਿਜਨ[ਸੋਧੋ]

 • 2013 ਸਿਲਵਟੇਂ (ਨਤਾਸ਼ਾ) ARY Digital[1]
 • 2013 ਮੁਹੱਬਤ ਸੁਬਹ ਕਾ ਸਿਤਾਰਾ ਹੈ as Rabia on Hum TV
 • 2014 ਜਾਨਮ (Bushra) on APlus Entertainment
 • 2014 ਉੱਫ ਯੇਹ ਪੜੋਸੀ (Aimen) on ARY Digital (Telefilm)
 • 2015 ਦਿਲਫਰੇਬ (Dr. Gul Bakht) on Geo TV
 • 2015 ਮੁਝੇ ਕੁਛ ਕਹਿਨਾ ਹੈ (Simaab) on Geo TV
 • 2015 ਪ੍ਰੀਤ ਨਾ ਕਰਿਓ ਕੋਈ (Mariam) on Hum TV
 • 2016 ਤੁਝਸੇ ਨਾਮ ਹਮਾਰਾ (Zoya) on Urdu 1 (Telefilm)[2]
 • 2016 ਝੂਠ (Sadaf) on Hum TV
 • 2016 ਖੁਸ਼ਬੂ (Alia) on Express TV
 • 2016 ਦਿਲ ਬਨਜਾਰਾ on Hum TV (Post-production)
 1. "Dailytimes | Mira Sethi charms audiences in new TV serial". dailytimes.com.pk (in ਅੰਗਰੇਜ਼ੀ). Retrieved 2017-02-16. 
 2. "Mira Sethi". IMDb. Retrieved 2017-02-16.