ਮੀਰਾ (ਫ਼ਿਲਮ ਅਭਿਨੇਤਰੀ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੀਰਾ
Pakistani actress Meera's photo shoot.jpg
ਮੂਲ ਨਾਮਇਰਤੀਜ਼ਾ ਰੁਬਾਬ
ਜਨਮਇਰਤੀਜ਼ਾ ਰੁਬਾਬ
(1977-05-12) 12 ਮਈ 1977 (ਉਮਰ 43)[1]
ਸ਼ੇਖਪੁਰਾ ਪੰਜਾਬ ਪ੍ਰਾਂਤ, ਪਾਕਿਸਤਾਨ
ਰਿਹਾਇਸ਼ਲਹੌਰ, ਪਾਕਿਸਤਾਨ
ਨਾਗਰਿਕਤਾਪਾਕਿਸਤਾਨ
ਪੇਸ਼ਾਅਭਿਨੇਤਰੀ
ਸਰਗਰਮੀ ਦੇ ਸਾਲ1995–ਵਰਤਮਾਨ
ਪੁਰਸਕਾਰਪਾਕਿਸਤਾਨ ਮੀਡਿਆ ਅਵਾਰਡ
ਨਿਗਾਰ ਅਵਾਰਡ, ਪਾਕਿਸਤਾਨ ਸਰਕਾਰ ਵਲੋਂ

ਇਰਤੀਜ਼ਾ ਰੁਬਾਬ ਨੂੰ ਵਧੇਰੇ ਮੀਰਾ ਨਾਂ ਤੋਂ ਜਾਣਿਆ ਜਾਂਦਾ ਹੈ ਜੋ ਇਸ ਦਾ ਸਟੇਜੀ ਨਾਂ ਹੈ। ਮੀਰਾ ਇੱਕ ਪਾਕਿਸਤਾਨੀ ਫ਼ਿਲਮ ਅਭਿਨੇਤਰੀ, ਟੈਲੀਵਿਜ਼ਨ ਪੇਸ਼ਕਾਰ, ਮਾਡਲ ਅਤੇ ਸਮਾਜ ਮੋਹਰੀ ਹੈ।[2] ਮੀਰਾ ਨੇ ਆਪਣਾ ਕੈਰੀਅਰ ਸਟੇਜੀ ਅਭਿਨੇਤਰੀ ਅਤੇ ਮਾਡਲ ਦੇ ਤੌਰ ਤੋਂ ਸ਼ੁਰੂ ਕੀਤਾ ਪ੍ਰੰਤੂ ਬਾਅਦ ਵਿੱਚ ਇਸਨੇ ਪਾਕਿਸਤਾਨੀ ਫਿਲਮਾਂ ਅਤੇ ਨਾਟਕਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ।[3]

ਹਵਾਲੇ[ਸੋਧੋ]

  1. Meera’s real date of birth leaked. thenewstribe.com. 1 November 2014
  2. Saadia Qamar (11 February 2012). "Meera, I am leaving the Film industry". Tribune Express. Retrieved 28 March 2013. 
  3. "Meera biography, complete biography of Actresses Meera". Pak101.com. Retrieved 11 May 2014.