ਸਮੱਗਰੀ 'ਤੇ ਜਾਓ

ਮੀਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੀਲ (ਅੰਗਰੇਜ਼ੀ:  mile; ਮਾਇਲ ਜਾਂ ਮਾਈਲ) ਫ਼ਾਸਲਾ ਮਾਪਣ ਦੀ ਇੱਕ ਅੰਗਰੇਜ਼ੀ ਇਕਾਈ ਹੈ ਜੋ 1760 ਗਜ਼ (1610 ਮੀਟਰ) ਦੇ ਬਰਾਬਰ ਹੈ। 1959 ਵਿੱਚ ਕੌਮਾਂਤਰੀ ਸਮਝੌਤੇ ਮੁਤਾਬਕ ਇਸਨੂੰ ਐਨ 1.609344 ਕਿਲੋਮੀਟਰ (ਦੇ ਬਰਾਬਰ ਹੋਣ) ਦਾ ਮਿਆਰ ਦਿੱਤਾ ਗਿਆ।