ਮੁਖਤਿਆਰ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੁਖਤਿਆਰ ਸਿੰਘ ਪੰਜਾਬੀ ਗਲਪਕਾਰ ਹੈ।

ਮੁਖਤਿਆਰ ਸਿੰਘ ਪਿੰਡ ਸਰਵਰਪੁਰ ਵਿਖੇ 17 ਮਈ 1943 ਦਾ ਜੰਮਪਲ ਹੈ। ਉਸਨੇ ਏ ਐਸ ਕਾਲਜ ਖੰਨਾ ਵਿੱਚ ਆਪਣੀ ਕਾਲਜ ਦੀ ਪੜ੍ਹਾਈ ਕੀਤੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਸੁਪਰਡੈਂਟ ਰਿਟਾਇਰ ਹੋਣ ਉਪਰੰਤ, ਅੱਜਕਲ੍ਹ ਖੰਨਾ ਸ਼ਹਿਰ ਵਿੱਚ ਰਹਿੰਦਾ ਹੈ। ਮੁਖਤਿਆਰ ਸਿੰਘ ਦੀਆਂ ਹੁਣ ਤੱਕ ਇਕ ਦਰਜਨ ਤੋਂ ਜ਼ਿਆਦਾ ਪੁਸਤਕਾਂ ਛਪ ਚੁੱਕੀਆਂ ਹਨ।

ਲਿਖਤਾਂ[ਸੋਧੋ]

ਕਹਾਣੀ ਸੰਗ੍ਰਹਿ[ਸੋਧੋ]

  • ਲੁੱਕ ਵਿਚ ਫਸੇ ਪੈਰ
  • ਕੱਚੀ ਖੂਹੀ
  • ਖ਼ਾਲੀ ਸਲੰਡਰ
  • ਗੰਢ ਪਰਾਏ ਹੱਥ
  • ਇਕ ਮੁੱਠੀ ਚੁੱਕ ਲੈ
  • ਚੜ੍ਹਦੇ ਸੂਰਜ ਦੀ ਲਾਲੀ

ਨਾਵਲ[ਸੋਧੋ]

  • ਤਾਇਆ ਰੱਬ
  • ਰੁਲਦੂ ਦੀ ਅਕਾਸ਼ ਗੰਗਾ
  • ਤੈਂ ਕੀ ਦਰਦ ਨਾ ਆਇਆ
  • ਮੇਰੀਆਂ ਚੋਣਵੀਆਂ ਕਹਾਣੀਆਂ।

ਵਾਰਤਕ[ਸੋਧੋ]

ਸਫ਼ਰਨਾਮਾ:

- ਵੈਟਰਨ ਐਥਲੈਟਿਕ ਰਾਹੀਂ ਦੱਖਣੀ ਭਾਰਤ ਦੀ ਯਾਤਰਾ।

  • ਕੜ੍ਹਦਾ ਦੁੱਧ
  • ਬਾਬਾ ਆਮਟੇ
  • ਕਹਾਣੀਕਾਰ ਅਜਾਇਬ ਸਿੰਘ ਦੀ ਪੁਸਤਕ 'ਤਰੇੜ' ਦੀ ਸੰਪਾਦਨਾ।