ਮੁਗਲਈ ਪਰੌਂਠਾ
ਦਿੱਖ
ਮੁਗਲਈ ਪਰੌਂਠਾ ਕੋਲਕਾਤਾ, ਭਾਰਤ ਦਾ ਪਰਸਿੱਧ ਪਕਵਾਨ ਹੈ। ਇਸਨੂੰ ਤਲੇ ਬਰੈਡ, ਅੰਡੇ, ਪਿਆਜ ਅਤੇ ਮਿਰਚ ਨਾਲ ਬਣਾਇਆ ਜਾਂਦਾ ਹੈ।[1] ਇਸ ਪਰੌਂਠਾ ਨੂੰ ਵੀ ਇਸੇ ਸਮੱਗਰੀ ਦੇ ਨਾਲ ਬਣਾਇਆ ਜਾਣਾ ਹੈ।[2][3]
ਇਤਿਹਾਸ
[ਸੋਧੋ]ਮੁਗਲਈ ਪਰੌਂਠਾ ਮੁਗਲ ਸ਼ਾਸਨ ਵਿੱਚ ਬੰਗਾਲ ਵਿੱਚ ਸਬਤੋਂ ਪਹਿਲਾਂ ਬਣਾਇਆ ਗਿਆ। ਢਾਕਾ ਦੇ ਖਾਣੇ ਨੂੰ ਮੁਗਲਈ ਸ਼ਾਸ਼ਨ ਨੇ ਜਿਆਦਾ ਪ੍ਰਭਾਵਿਤ ਕਿੱਤਾ।
ਸਮੱਗਰੀ
[ਸੋਧੋ]ਮੁਗਲਈ ਪਰੌਂਠਾ ਨੂੰ ਬਣਾਉਣ ਲਈ ਕਟੀ ਹੋਈ ਹਰੀ ਮਿਰਚ, ਧਨੀਏ ਦੇ ਪੱਤੇ, ਘਿਉ, ਅੰਡੇ, ਕਟੇ ਪਿਆਜ, ਅਤੇ ਆਟੇ ਦਾ ਇਸਤੇਮਾਲ ਹੁੰਦਾ ਹੈ।[4]
ਹਵਾਲੇ
[ਸੋਧੋ]- ↑ Food Consumption in Global Perspective. Palgrave Macmillan. p. 172. ISBN 9781137326416. "Try Kolkata street food this Durga Puja".
- ↑ "Cash and Curry". New York Magazine. New York Media, LLC.: 73 30 July 1973.
- ↑ Street Food Around the World: An Encyclopedia of Food and Culture. 9 September 2013. p. 180. ISBN 9781598849554.
- ↑ "Mughlai Paratha".