ਮੁਜ਼ੱਫਰਗੜ੍ਹ
ਦਿੱਖ
ਮੁਜ਼ੱਫਰਗੜ੍ਹ
| |
---|---|
ਗੁਣਕ: 30°4′10″N 71°11′39″E / 30.06944°N 71.19417°E | |
ਦੇਸ਼ | ਫਰਮਾ:Pak |
ਪ੍ਰਬੰਧਕੀ ਕੰਪਲੈਕਸ | Punjab |
ਡਵੀਜ਼ਨ | ਡੇਰਾ ਗਾਜ਼ੀ ਖਾਨ |
ਪਾਕਿਸਤਾਨ ਦੇ ਜ਼ਿਲ੍ਹੇ | ਮੁਜ਼ੱਫਰਗੜ੍ਹ ਜ਼ਿਲ੍ਹਾ |
ਤਹਿਸੀਲਾਂ ਦੀ ਗਿਣਤੀ | 3[1] |
ਯੂਨੀਅਨ ਕੌਸਲ ਆਫ ਪਾਕਿਸਤਾਨ | 78 |
ਬਾਨੀ | ਨਵਾਬ ਮੁਜ਼ੱਫਰ ਖਾਨ |
ਖੇਤਰ | |
• Metro | 8,435 km2 (3,257 sq mi) |
ਉੱਚਾਈ | 123 m (404 ft) |
ਆਬਾਦੀ | |
• ਪਾਕਿਸਤਾਨ ਦੇ ਸ਼ਹਿਰ | 2,09,604 |
• ਰੈਂਕ | ਪਾਕਿਸਤਾਨ ਦੇ ਸ਼ਹਿਰ ਦੀ ਸੂਚੀ |
ਸਮਾਂ ਖੇਤਰ | ਯੂਟੀਸੀ+5 |
• ਗਰਮੀਆਂ (ਡੀਐਸਟੀ) | ਯੂਟੀਸੀ+6 (ਪਾਕਿਸਤਾਨ ਮਾਨਕ ਸਮਾਂ) |
ਏਰੀਆ ਕੋਡ | 066 |
ਮੁਜ਼ੱਫਰਗੜ੍ਹ ( ਫਰਮਾ:Lang-skr ਅਤੇ Urdu: مظفر گڑھ, lit. 'ਮੁਜ਼ੱਫਰਗੜ੍ਹ ਕਿਲ੍ਹਾ' 'ਮੁਜ਼ੱਫਰਗੜ੍ਹ ਕਿਲ੍ਹਾ' ) ਪੰਜਾਬ, ਪਾਕਿਸਤਾਨ ਦਾ ਸਹਿਰ ਹੈ। ਚਨਾਬ ਨਦੀ ਦੇ ਕੰਢੇ 'ਤੇ ਸਥਿਤ, ਇਹ ਇਸੇ ਨਾਮ ਨਾਲ ਜ਼ਿਲ੍ਹੇ ਦੀ ਰਾਜਧਾਨੀ ਹੈ। ਆਬਾਦੀ ਪੱਖੋਂ ਇਹ ਪਾਕਿਸਤਾਨ ਦਾ 39ਵਾਂ ਸਭ ਤੋਂ ਵੱਡਾ ਸ਼ਹਿਰ ਹੈ।
ਹਵਾਲੇ
[ਸੋਧੋ]- ↑ tahsils, muzaffargarh. "tahsils of district muzaffargarh". District muzaffargarh. Government of pakistan. Retrieved 2023-06-14.
- ↑ "Area". Archived from the original on 2006-04-14.
- ↑ "PAKISTAN: Provinces and Major Cities". PAKISTAN: Provinces and Major Cities. citypopulation.de. Retrieved 4 May 2020.
- ↑ "Description of the District". Archived from the original on 2006-04-14. Retrieved 2009-09-17.