ਮੁਮਤਾਜ਼ ਸ਼ਾਂਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੁਮਤਾਜ਼ ਸ਼ਾਂਤੀ ਇੱਕ ਮਸ਼ਹੂਰ ਫਿਲਮ ਸਟਾਰ ਸੀ। ਉਸ ਨੇ ਬਸੰਤ (1942), ਕਿਸਮਤ (1943) ਅਤੇ ਘਰ ਕੀ ਇੱਜ਼ਤ (1948) ਵਰਗੀਆਂ ਮਸ਼ਹੂਰ ਫ਼ਿਲਮਾਂ ਵਿੱਚ ਅਦਾਕਾਰੀ ਕੀਤੀ।

ਮੁਮਤਾਜ਼ ਨੇ ਲਾਹੌਰ ਦੇ ਇੱਕ ਸਥਾਨਕ ਥੀਏਟਰ ਵਿੱਚ ਕੰਮ ਕਰਨ ਨਾਲ ਤੀਹਵਿਆਂ ਦੇ ਸ਼ੁਰੂ ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ। ਉਸ ਨੂੰ ਲਾਹੌਰ ਵਿੱਚ ਬਣੀ ਫਿਲਮ ਮੰਗਤੀ ਵਿੱਚ ਬਰੇਕ ਮਿਲੀ ਅਤੇ ਫਿਰ ਬੰਬਈ ਵੱਲ ਗਈ ਚਲੀ।