ਮੁਮੈਤ ਖ਼ਾਨ
ਦਿੱਖ
ਮੁਮੈਤ ਖ਼ਾਨ | |
---|---|
ਜਨਮ | ਮੁਮੈਤ ਖ਼ਾਨ 1 ਸਤੰਬਰ 1985 [ਹਵਾਲਾ ਲੋੜੀਂਦਾ] ਮੁੰਬਈ, ਭਾਰਤ |
ਪੇਸ਼ਾ | ਮਾਡਲ ਅਤੇ ਅਦਾਕਾਰ |
ਮੁਮੈਤ ਖ਼ਾਨ ਇੱਕ ਭਾਰਤੀ ਫ਼ਿਲਮ ਅਦਾਕਾਰ ਹੈ ਜੋ ਵਧੇਰੇ ਆਈਟਮ ਨੰਬਰ ਲਈ ਜਾਣੀ ਜਾਂਦੀ ਹੈ। ਇਸਨੇ ਤੇਲਗੂ, ਤਾਮਿਲ, ਹਿੰਦੀ ਅਤੇ ਕੰਨੜ ਭਾਸ਼ਾਵਾਂ ਦੀ ਫ਼ਿਲਮਾਂ ਵਿੱਚ ਕੰਮ ਕੀਤਾ।
ਟੀਵੀ
[ਸੋਧੋ]- 2013 ਵਿੱਚ ਝਲਕ ਦਿਖਲਾ ਜਾ 6 ਵਿੱਚ
ਫ਼ਿਲਮੋਗ੍ਰਾਫੀ
[ਸੋਧੋ]ਤੇਲਗੂ
[ਸੋਧੋ]- ਤਿੱਕਾ (2016)
- ਡਿਕਟੇਟਰ (2016)
- ਕੇਵਉ ਕੇਕਾ (2013)
- ਗੁਨਦੇੱਲੋ ਗੋਦਾਰੀ (2012)
- ਧੀਰਾ (2011)
- ਪਾਇਜ਼ਨ (2011)
- ਨੇਨੁ ਨਾ ਰਾਕਸ਼ਸੀ (2011)
- ਗਾਲੀ ਸੀਨੁ (2010)
- ਪ੍ਰਾਥੀ ਕਸ਼ਨਾਮ (2010)
- ਐਲ ਬੋਰਡ (2010)
- ਸਾਰਾਇ ਵੀਰਰਾਜੂ (2009)
- ਮਗਾਧੀਰਾ (2009)
- ਟਾਰਗੇਟ .... ਨੰਦਿਨੀ
- ਯੋਗੀ (2007)
- 143 (2004)
ਹਿੰਦੀ
[ਸੋਧੋ]- ਇਨੇਮੀ (2013)
- ਰਾਉੜੀ ਰਾਠੋੜ (2012)[1]
- ਫਨ ਔਰ ਮਸਤੀ (2007)
- ਜਰਨੀ ਮੁੰਬਈ ਟੂ ਗੋਆ (2007)
- ਬਿਗ ਬ੍ਰਦਰ (2007)
- ਜਾਦੂ ਸਾ ਚਲ ਗਯਾ (2006))
- ਰਫ਼ਤਾ ਰਫ਼ਤਾ- ਦ ਸਪੀਡ (2006)
- ਫ਼ਾਇਟ ਕਲਬ– ਮੈਂਬਰਸ ਔਨਲੀ (2006)
- [[ਏਕ ਖਿਲਾੜੀ ਏਕ ਹਸੀਨਾ (2005)
- ਦਿਲ ਜੋ ਭੀ ਕਹੇ... (2005)
- ਚੌਕਲੇਟ (2005)
- ਨਿਸ਼ਾਨ (2005)
- ਲੱਕੀ: ਨੋ ਟਾਈਮ ਫ਼ਾਰ ਲਵ (2005) .... ਸੁਨੈਨਾ
- ਧੜਕਨੇਂ (2005)
- ਹਲਚਲ (2004)
- ਅਸੰਭਵ (2004)
- ਜੂਲੀ (2004)
- ਮੁੰਨਾ ਭਾਈ ਐਮ.ਬੀ.ਬੀ.ਐਸ. (2003) .... ਰੀਨਾ
- ਕਾਂਟੇ (2002)
ਤਾਮਿਲ
[ਸੋਧੋ]- ਮਮਬਤੀਆਂ .... ਸੋਮਮ (2011)
- ਸਿਰੁਥਾਈ....(2011)
- ਪੌਰਨਾਮੀ ਨਾਗਮ .... ਮੁੱਖ ਭੂਮਿਕਾ (2010)
- ਕੱਟ੍ਰਾਧੁ ਕਾਲਾਵੁ (2010)
- ਵਿੱਲੂ (2009)
- ਮਦੁਰਾਈ ਵੀਰਾਂ (2007)
- ਲੀ (2007)
ਕੰਨੜ
[ਸੋਧੋ]ਹਵਾਲੇ
[ਸੋਧੋ]ਬਾਹਰੀ ਕੜੀਆਂ
[ਸੋਧੋ]ਸ਼੍ਰੇਣੀਆਂ:
- Articles with dead external links from ਅਕਤੂਬਰ 2021
- Articles with unsourced statements from May 2016
- Pages using infobox person with unknown parameters
- ਜ਼ਿੰਦਾ ਲੋਕ
- ਜਨਮ 1985
- ਭਾਰਤੀ ਅਦਾਕਾਰਾਵਾਂ
- ਤਾਮਿਲ ਸਿਨੇਮਾ ਵਿੱਚ ਅਦਾਕਾਰਾਵਾਂ
- 21ਵੀਂ ਸਦੀ ਦੀਆਂ ਭਾਰਤੀ ਅਭਿਨੇਤਰੀਆਂ
- ਕੰਨੜ ਸਿਨੇਮਾ ਦੀਆਂ ਅਭਿਨੇਤਰੀਆਂ
- ਹਿੰਦੀ ਸਿਨੇਮਾ ਵਿੱਚ ਅਭਿਨੇਤਰੀਆਂ
- ਤੇਲਗੂ ਸਿਨੇਮਾ ਵਿੱਚ ਅਦਾਕਾਰਾਵਾਂ
- 21ਵੀਂ ਸਦੀ ਦੀਆਂ ਅਦਾਕਾਰਾਵਾਂ
- ਨਾਚ ਵਿੱਚ ਭਾਰਤੀ ਔਰਤਾਂ ਦੀ ਸੂਚੀ