ਮੁਰਾਦ ਬਖ਼ਸ਼
ਦਿੱਖ
| ਮੁਰਾਦ ਬਖ਼ਸ਼ | |||||
|---|---|---|---|---|---|
| Shahzada of the Mughal Empire | |||||
| ਜਨਮ | 9 October 1624 Rohtasgarh Fort, Bihar, India | ||||
| ਮੌਤ | 14 December 1661 (aged 37) Gwalior Fort, Madhya Pradesh, India | ||||
| ਦਫ਼ਨ | Traitor's Cemetery (Gwalior) | ||||
| ਜੀਵਨ-ਸਾਥੀ | Sakina Banu Begum a daughter of Nawab Amir Khan Sarasvathi Bai | ||||
| ਔਲਾਦ | Muhammad Yar Izzad Bakhsh Dostdar Banu Begum Asaish Banu Begum Hamraz Banu Begum (Two sons and four daughters) | ||||
| |||||
| ਰਾਜਵੰਸ਼ | Timurid | ||||
| ਪਿਤਾ | ਸ਼ਾਹਜਹਾਂ | ||||
| ਮਾਤਾ | ਮੁਮਤਾਜ਼ ਮਹਿਲ | ||||
| ਧਰਮ | Islam | ||||
ਮੁਹੰਮਦ ਮੁਰਾਦ ਬਖ਼ਸ਼( ਅੰਗ੍ਰੇਜੀ: Muhammad Murad Bakhsh ) ( 9 ਅਕਤੂਬਰ 1624 - 14 ਦਸੰਬਰ 1661 ). ਮੁਗ਼ਲ ਬਾਦਸ਼ਾਹ ਸ਼ਾਹਜਹਾਂ ਅਤੇ ਉਸ ਦੀ ਪਤਨੀ ਮਹਾਰਾਣੀ ਮੁਮਤਾਜ਼ ਮਹਿਲ ਦੇ ਛੋਟੇ ਪੁੱਤਰ ਸਨ । ਉਹ ਬਲਖ ਦੇ ਸੂਬੇਦਾਰ ਸੀ 1647 ਵਿਚ ਉਸਦੇ ਭਰਾ ਔਰੰਗਜ਼ੇਬ ਨੇ ਉਸਦੀ ਥਾਂ ਲੈ ਲਈ।