ਮੁਹੰਮਦ ਅਨਾਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੁਹੰਮਦ ਅਨਾਸ
ਨਿੱਜੀ ਜਾਣਕਾਰੀ
ਜਨਮ (1994-09-17) 17 ਸਤੰਬਰ 1994 (ਉਮਰ 29)[1]
ਖੇਡ
ਦੇਸ਼ ਭਾਰਤ
ਖੇਡਟਰੈਕ ਐਂਡ ਫੀਲਡ
ਈਵੈਂਟ400 ਮੀਟਰ ਦੌੜ
ਪ੍ਰਾਪਤੀਆਂ ਅਤੇ ਖ਼ਿਤਾਬ
Personal best(s)45.32[2]

ਮੁਹੰਮਦ ਅਨਾਸ ਭਾਰਤੀ ਫਰਟਾ ਅਥਲੀਟ ਹੈ।400 ਮੀਟਰ ਦੌੜ ਦਾ ਕੌਮੀ ਕੀਰਤੀਮਾਨ ਅਨਾਸ ਦੇ ਨਾਂਅ ਹੈ, ਇਸ ਤੋਂ ਇਲਾਵਾ ਉਹ 4×400 ਮੀਟਰ ਰਿਲੇਅ ਦੌੜ ਦਾ ਕੌਮੀ ਕੀਰਤੀਮਾਨ ਬਣਾਉਣ ਵਾਲੀ ਟੀਮ ਦਾ ਵੀ ਮੈਂਬਰ ਹੈ l

ਹਵਾਲੇ[ਸੋਧੋ]

  1. http://www.all-athletics.com/node/354964
  2. http://m.jagran.com/news/sports-mohammad-anas-won-gold-medal-in-indian-athletics-grand-prix-with-national-record-16035560.html