ਮੁਹੰਮਦ ਆਸਿਫ਼ ਖਾਂ
ਦਿੱਖ
ਮੁਹੰਮਦ ਆਸਿਫ਼ ਖਾਂ (1929-2000) ਪੰਜਾਬੀ ਭਾਸ਼ਾ ਅਤੇ ਸਾਹਿਤ ਦਾ ਖੋਜੀ ਵਿਦਵਾਨ ਸੀ। ਉਹ ਹਿੰਦੀ, ਸੰਸਕ੍ਰਿਤ, ਪਸ਼ਤੋ, ਬਲੋਚੀ, ਸਿੰਧੀ, ਅਤੇ ਜਾਪਾਨੀ ਆਦਿ ਬਹੁਤ ਭਾਸ਼ਾਵਾਂ ਜਾਣਦਾ ਸੀ।[1]
ਰਚਨਾਵਾਂ
[ਸੋਧੋ]- ਨਿੱਕ ਸੁੱਕ
- ਹੋਰ ਨਿੱਕ ਸੁੱਕ
- ਪੰਜਾਬੀ ਬੋਲੀ ਦਾ ਪਿਛੋਕੜ
- ਮੁਢਲੀ ਲਫ਼ਜ਼ਾਲੀ, 1976
- ਕਾਨ ਲੇਖਾ (ਪੰਜਾਬੀ ਸ਼ਬਦਾਂ ਦੇ ਧਾਤੂਆਂ ਬਾਰੇ), ਤਨਵੀਰ ਬੁਖਾਰੀ ਦੇ ਨਾਲ ਸਾਂਝੀ,1984
- ਆਜ਼ਾਦੀ ਮਗਰੋਂ ਪੰਜਾਬੀ ਅਦਬ (ਸ਼ਾਹਪੁਰੀ ਲਿਪੀ), ਪਾਕਿਸਤਾਨ ਪੰਜਾਬੀ ਅਦਬੀ ਬੋਰਡ, ਲਾਹੌਰ, 1985[2]
- ਅਜੋਕੀ ਕਹਾਣੀ, 1962
ਹਵਾਲੇ
[ਸੋਧੋ]- ↑ "Muhammad Asif Khan (1929-2000): Perhaps the best research scholar of the Punjabi language and literature, well versed in Hindi, Sanskrit, Pushto, Balochi, Sindhi, and even Japanese,". Archived from the original on 2014-08-03. Retrieved 2014-03-24.
- ↑ Khoja patrikā - Issue 50 - Page 10