ਮੁਹੰਮਦ ਇਮਤਿਆਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੁਹੰਮਦ ਇਮਤਿਆਜ਼ (ਜਨਮ 2 ਫਰਵਰੀ 1983) ਪੰਜਾਬੀ ਕਹਾਣੀਕਾਰ ਹੈ।[1]

ਮੁਹੰਮਦ ਇਮਤਿਆਜ਼ ਦਾ ਜਨਮ ਪਿਤਾ ਮੁਸ਼ਤਾਕ ਅਹਿਮਦ ਅਤੇ ਮਾਤਾ ਜ਼ਰੀਨਾ ਨਾਜ਼ ਦੇ ਘਰ ਜ਼ਿਲ੍ਹਾ ਸੰਗਰੂਰ (ਪੰਜਾਬ, ਭਾਰਤ) ਦੇ ਸ਼ਹਿਰ ਮਲੇਰਕੋਟਲਾ ਵਿਚ ਹੋਇਆ। ਉਸ ਦੀ ਵਿਦਿਆ ਐਮਏ ਅੰਗਰੇਜ਼ੀ, ਐਮਏ ਫਿਲਾਸਫੀ ਅਤੇ ਮਾਸਟਰ ਇਨ ਮਾਸ ਕਮਿਊਨੀਕੇਸ਼ਨ ਹੈ। ਅੱਜ ਕੱਲ੍ਹ ਉਹ ਜਲੰਧਰ ਰੇਡੀਓ ਸਟੇਸ਼ਨ ਤੇ ਪ੍ਰੋਗਰਾਮ ਅਫ਼ਸਰ ਹੈ।

ਕਹਾਣੀ-ਸੰਗ੍ਰਹਿ[ਸੋਧੋ]

  • ਪਾਕਿਸਤਾਨੀ

ਹਵਾਲੇ[ਸੋਧੋ]