ਮੁਹੰਮਦ ਬੂਟਾ ਗੁਜਰਾਤੀ
ਦਿੱਖ
ਮੁਹੰਮਦ ਬੂਟਾ ਗੁਜਰਾਤੀ ਉਨੀਵੀਂ ਸਦੀ ਦਾ ਇੱਕ ਪੰਜਾਬੀ ਕਵੀ ਸੀ। ਉਸ ਦੇ ਆਪਣੇ ਕਥਨ ਮੁਤਾਬਿਕ ਉਹ ਸੋਹਣੀ ਦੇ ਸ਼ਹਿਰ ਗੁਜਰਾਤ ਦਾ ਰਹਿਣ ਵਾਲ਼ਾ ਸੀ। ਉਨ੍ਹਾਂ ਦੀ ਜ਼ਿਆਦਾ ਪ੍ਰਸਿੱਧੀ ਉਨ੍ਹਾਂ ਦੀ ਰਚਨਾ 'ਪੰਜ ਗੰਜ' ਕਰਕੇ ਹੈ। ਇਸ ਰਚਨਾ ਵਿੱਚ ਪੰਜ ਸੀਹਰਫ਼ੀਆਂ ਹਨ। ਉਨ੍ਹਾਂ ਨੇ ਕਿੱਸਾ 'ਸ਼ੀਰੀਂ ਫ਼ਰਹਾਦ' ਵੀ ਲਿਖਿਆ ਹੈ।
ਰਚਨਾਵਾਂ
[ਸੋਧੋ]- ਪੰਜ ਗੰਜ(ਸੀਹਰਫ਼ੀਆਂ, 1874)
- ਮਿਰਜ਼ਾ ਸਾਹਿਬਾਂ(1868)
- ਮਾਅਰਕਾ–ਇ–ਕਰਬਲਾ
- ਕਿੱਸਾ ਸ਼ਹਿਜ਼ਾਦੀ ਬਿਲਕੀਸ (1916)
- ਵਫ਼ਾਤ ਨਾਮਾ ਸਰਵਰ-ਏ-ਕਾਇਨਾਤ
- ਚੰਦਰ ਬਦਨ
- ਕਿੱਸਾ ਸ਼ੀਰੀਂ ਫ਼ਰਹਾਦ (1872)[1]