ਮੁੰਦਰੀ ਬੋਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੁੰਦਰੀ
ਜੱਦੀ ਬੁਲਾਰੇਭਾਰਤ, ਬੰਗਲਾਦੇਸ਼, ਨਿਪਾਲ
ਨਸਲੀਅਤਮੁੰਦਾ
ਮੂਲ ਬੁਲਾਰੇ
16 ਲੱਖ
ਭਾਸ਼ਾਈ ਪਰਿਵਾਰ
ਆਸਟਰੋ-ਏਸ਼ੀਆਈ
ਉੱਪ-ਬੋਲੀਆਂ
ਭੂਮਿਜ
ਬੋਲੀ ਦਾ ਕੋਡ
ਆਈ.ਐਸ.ਓ 639-3unrinclusive code
Individual code:
unx – "Munda" (Killi; duplicate code)

ਮੁੰਦਰੀ (Muɳɖa) ਮੁੰਦਾ ਲੋਕਾਂ ਵੱਲੋਂ ਬੋਲੀ ਜਾਣ ਵਾਲ਼ੀ ਆਸਟਰੋਏਸ਼ੀਆਈ ਬੋਲੀਆਂ ਦੇ ਪਰਵਾਰ ਦੀ ਇੱਕ ਮੁੰਦਾ ਬੋਲੀ ਹੈ ਜਿਹਦਾ ਸੰਤਾਲੀ ਨਾਲ਼ ਨੇੜੇ ਦਾ ਰਿਸ਼ਤਾ ਹੈ। ਇਹ ਮੁਢਲੇ ਤੌਰ ਉੱਤੇ ਪੂਰਬੀ ਭਾਰਤ, ਬੰਗਲਾਦੇਸ਼ ਅਤੇ ਨਿਪਾਲ ਦੇ ਮੁੰਦਾ ਕਬਾਇਲੀਆਂ ਵੱਲੋਂ ਬੋਲੀ ਜਾਂਦੀ ਹੈ। ਮੁੰਦਰੀ ਬੋਲੀ ਨੂੰ ਲਿਖਣ ਵਾਸਤੇ ਰੋਹੀਦਾਸ ਸਿੰਘ ਨਾਗ ਨੇ "ਮੁੰਦਰੀ ਬਾਣੀ" ਨਾਮਕ ਲਿੱਪੀ ਦੀ ਕਾਢ ਕੱਢੀ ਸੀ।[1]

ਹਵਾਲੇ[ਸੋਧੋ]

ਅਗਾਂਹ ਪੜ੍ਹੋ[ਸੋਧੋ]

  • Evans, Nicholas & Toshki Osada. 2005a. Mundari: the myth of a language without word classes. In Linguistic Typology 9.3, pp. 351–390.
  • Evans, Nicholas & Toshki Osada. 2005b. Mundari and argumentation in word-class analysis. In Linguistic Typology 9.3, pp. 442–457
  • Hengeveld, Kees & Jan Rijkhoff. 2005. Mundari as a flexible language. In Linguistic Typology 9.3, pp. 406–431.
  • Newberry, J. (2000). North Munda dialects: Mundari, Santali, Bhumia. Victoria, B.C.: J. Newberry. ISBN 0-921599-68-4

ਲਿਖਤਾਂ[ਸੋਧੋ]

ਬਾਹਰਲੇ ਜੋੜ[ਸੋਧੋ]