ਮੁੱਠੀ ਭਰ ਮਿੱਟੀ
ਦਿੱਖ
ਮੁੱਠੀ ਭਰ ਮਿੱਟੀ | |
---|---|
ਲੇਖਕ | ਉਮੇਰਾ ਅਹਿਮਦ |
ਨਿਰਦੇਸ਼ਕ | ਹੈਸਾਮ ਹੁਸੈਨ |
ਸਟਾਰਿੰਗ | ਕਾਵੀ ਖਾਨ ਖਯਾਮ ਸਰਹੱਦੀ ਫ਼ੈਸਲ ਕੁਰੈਸ਼ੀ ਸਾਮਿਨਾ ਪੀਰਜ਼ਾਦਾ ਫ਼ਰਹਾਨ ਅਲੀ ਆਗ਼ਾ ਟੀਪੂ ਸ਼ਰੀਫ਼ ਜ਼ਹਾਲੇ ਸਰਹੱਦੀ |
ਨਿਰਮਾਤਾ ਟੀਮ | |
ਨਿਰਮਾਤਾ | ਮੋਮਿਨਾ ਦੁਰੈਦ |
Production location | ਕਰਾਚੀ |
ਲੰਬਾਈ (ਸਮਾਂ) | 90-95 mints approx |
ਰਿਲੀਜ਼ | |
Original release | 14 ਅਗਸਤ 2008 |
ਮੁੱਠੀ ਭਰ ਮਿੱਟੀ ਪਾਕਿਸਤਾਨੀ ਟੈਲੀ ਫਿਲਮ ਹੈ, ਜਿਸਦਾ ਪ੍ਰੀਮੀਅਰ ਹਮ ਟੀ.ਵੀ. ਤੇ 14 ਅਗਸਤ 2008 ਨੂੰ ਪ੍ਰਸਾਰਿਤ ਕੀਤਾ ਗਿਆ ਸੀ।[1] ਇਸਦਾ ਨਿਰਦੇਸ਼ਨ ਹੈਸਾਮ ਹੁਸੈਨ ਨੇ ਕੀਤਾ ਹੈ ਅਤੇ ਇਹਦੀ ਪਟਕਥਾ ਪ੍ਰਸਿੱਧ ਨਾਵਲਕਾਰ ਅਤੇ ਪਟਕਥਾ-ਲੇਖਕ ਉਮੇਰਾ ਅਹਿਮਦ ਨੇ ਲਿਖੀ ਹੈ।