ਸਮੱਗਰੀ 'ਤੇ ਜਾਓ

ਮੂਰੀਅਲ ਸਪਾਰਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਡੇਮ ਮੂਰੀਅਲ ਸਪਾਰਕ
ਸਪਾਰਕ 1960 ਵਿੱਚ
ਸਪਾਰਕ 1960 ਵਿੱਚ
ਜਨਮਮੂਰੀਅਲ ਸਾਰਾਹ ਕੈਮਬਰਗ
(1918-02-01)1 ਫਰਵਰੀ 1918
ਏਡਿਨਬਰਗ, ਸਕਾਟਲੈਂਡ
ਮੌਤ13 ਅਪ੍ਰੈਲ 2006(2006-04-13) (ਉਮਰ 88)
ਫਲੋਰੇਂਸ, ਟਸਕਨੀ, ਇਟਲੀ
ਕਿੱਤਾਨਾਵਲਕਾਰ, ਕਹਾਣੀਕਾਰ, ਕਵੀ, ਨਿਬੰਧਕਾਰ

ਡੇਮ ਮੂਰੀਅਲ ਸਾਰਾਹ ਸਪਾਰਕ (ਜਨਮ ਸਮੇਂ ਕੈਮਬਰਗ, 1 ਫਰਵਰੀ 1918 – 13 ਅਪ੍ਰੈਲ 2006)[1]  ਇੱਕ ਸਕਾਟਿਸ਼ ਨਾਵਲਕਾਰ, ਕਹਾਣੀ ਲੇਖਕ, ਕਵੀ ਅਤੇ ਨਿਬੰਧਕਾਰ ਸੀ। 2008 ਵਿੱਚ, ਦ ਟਾਈਮਸ  ਨੇ ਸਪਾਰਕ ਨੂੰ 1945 ਦੇ ਬਾਅਦ 50 ਸਭ ਤੋਂ ਵੱਡੇ ਬ੍ਰਿਟਿਸ਼ ਲੇਖਕਾਂ ਦੀ ਸੂਚੀ ਵਿੱਚ ਨੰਬਰ 8 ਤੇ ਰਖਿਆ ਸੀ। [2]

ਸੂਚਨਾ

[ਸੋਧੋ]

ਹਵਾਲੇ

[ਸੋਧੋ]
  1. "Obituary", The Guardian.
  2. "The 50 greatest British writers since 1945", The Times, 5 January 2008, retrieved 19 February 2010 {{citation}}: More than one of |accessdate= and |access-date= specified (help).