ਮੂਸਾ, ਅਟਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੂਸਾ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਅਟਕ ਦੇ ਉੱਤਰੀ ਹਿੱਸੇ ਵਿੱਚ ਸਥਿਤ ਹਰਜ਼ੋ ਚਾਚ ਦਾ ਦੂਜਾ ਸਭ ਤੋਂ ਵੱਡਾ ਪਿੰਡ ਹੈ। [1]

ਪਿੰਡ  ਹਜ਼ਰੋ ਤੋਂ 2 ਕਿਲੋਮੀਟਰ ਦੂਰ ਹੈ। ਇਹ ਪਿੰਡ ਮੂੰਗਫਲੀ ਦੀ ਫ਼ਸਲ ਕਰਕੇ ਮਸ਼ਹੂਰ ਹੈ।

ਹਵਾਲੇ[ਸੋਧੋ]

  1. "Musa". Musa (in ਅੰਗਰੇਜ਼ੀ). Retrieved 2018-09-22.