ਮੂੰਹ ਵਿੱਚੋਂ ਲਏ ਫ਼ੰਬੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੂੰਹ ਵਿੱਚੋਂ ਲਏ ਫ਼ੰਬੇ ਡੀਐਨਏ ਵਿਸ਼ਲੇਸ਼ਣ ਲਈ ਮੂੰਹ ਵਿੱਚੋਂ ਨਮੂਨੇ ਲੈਣ ਦਾ ਇੱਕ ਤਰੀਕਾ ਹੈ ਜਿਸ ਵਿੱਚ ਗੱਲ੍ਹ ਦੇ ਅੰਦਰਲੇ ਪੱਸੇ ਤੋਂ ਕੋਸ਼ਿਕਾਵਾਂ ਲਿੱਤੀਆਂ ਜਾਂਦੀਆਂ ਹਨ। DNA ਦੀ ਜਾਂਚ ਲਈ ਇਹ ਸਭ ਤੋਂ ਅਸਾਨੀ ਨਾਲ ਲਿਆ ਜਾਣ ਵਾਲਾ ਨਮੂਨਾ ਹੈ।