ਸਮੱਗਰੀ 'ਤੇ ਜਾਓ

ਮੇਇਤੀ ਭਾਸ਼ਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਮੇਇਤੀ ਜ਼ਾ ਮਣਿਪੁਰੀ, ਉਤਰ ਪੂਰਬੋਤ ਭਾਰਤ ਦੇ ਦੱਖਣ ਪੂਰਬੋਤ ਹਿਮਾਲਾ ਰਾਜ ਮਣਿਪੁਰ ਦੀ ਪ੍ਰਮੁੱਖ ਅਤੇ ਸਰਕਾਰੀ ਦਫਤਰਾਂ ਵਿੱਚ ਆਧਿਕਾਰਿਕ ਭਾਸ਼ਾ ਹੈ। ਇਹ ਭਾਰਤੀ ਦੇ ਰਾਜਾਂ ਅਸਮ ਅਤੇ ਤਰੀਪੁਰਾ ਅਤੇ ਬਾਂਗਲਾਦੇਸ਼ ਅਤੇ ਬਰਮਾ (ਹੁਣ ਮਿਆਂਮਾਰ) ਵਿੱਚ ਵੀ ਬੋਲੀ ਜਾਂਦੀ ਹੈ।