ਮੇਖ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
Nails.jpg
ਮੇਖ਼ਾਂ ਦੀ ਇੱਕ ਮੁੱਠੀ
ਵਰਗੀਕਰਨ ਬੰਨਣ ਵਾਲੇ ਸੰਦ
ਮਕਸੂਦ ਲੱਕੜ
ਕਾਰਖਾਨੇਦਾਰ ਲੁਹਾਰ

ਮੇਖ਼ ਇੰਜੀਨੀਅਰਿੰਗ, ਫਰਨੀਚਰ ਅਤੇ ਉਸਾਰੀ ਦੇ ਕੰਮ ਵਰਤੀ ਜਾਣ ਵਾਲੀ ਛੋਟੀ ਕਿੱਲ ਜਾਂ ਕੀਲ ਨੂੰ ਕਹਿੰਦੇ ਹਨ। ਇਹ ਧਾਤ (ਲੋਹੇ, ਪਿੱਤਲ ਜਾਂ ਅਲਮੀਨੀਅਮ, ਆਦਿ) ਦੀ ਤਿੱਖੀ ਨੋਕ ਵਾਲੀ ਪਿੰਨ ਦੀ ਸ਼ਕਲ ਦੀ ਤਾਰ ਹੁੰਦੀ ਹੈ, ਜਿਸ ਦੀ ਵਰਤੋਂ ਦੋ ਵਸਤਾਂ ਨੂੰ ਜੋੜਨ ਲਈ ਕੀਤੀ ਜਾਂਦੀ ਹੈ।