ਮੇਘੋਵਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੇਘੋਵਾਲ ਦੋਆਬਾ ਪਿੰਡ, ਦੋਆਬਾ, ਮਾਹਿਲਪੁਰ, (ਹੁਸ਼ਿਆਰਪੁਰ, ਪੰਜਾਬ, ਭਾਰਤ) ਦੇ ਨੇੜੇ ਸਥਿਤ ਹੈ। ਪਿੰਡ ਵਿੱਚ ਇੱਕ ਐਲੀਮੈਂਟਰੀ ਸਕੂਲ, ਸਰਕਾਰੀ ਪ੍ਰਾਇਮਰੀ ਸਕੂਲ, ਅਤੇ ਇੱਕ ਸਰਕਾਰੀ ਖੇਤਰੀ ਹਾਈ ਸਕੂਲ ਹੈ । ਟੋਟੂਮਜ਼ਾਰਾ ਤੋਂ ਪੂਰਬ ਵਾਲੇ ਪਾਸੇ 3 ਕਿਲੋਮੀਟਰ ਦੂਰ ਹੈ।

ਹਵਾਲੇ[ਸੋਧੋ]