ਸਮੱਗਰੀ 'ਤੇ ਜਾਓ

ਮੇਘ ਰਾਜ ਮਿੱਤਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਮੇਘ ਰਾਜ ਮਿੱਤਰ 1984 ਵਿੱਚ ਪੰਜਾਬ, ਭਾਰਤ ਵਿੱਚ ਸ਼ੁਰੂ ਹੋਈ ਤਰਕਸ਼ੀਲ ਲਹਿਰ ਦੇ ਮੋਢੀਆਂ ਵਿੱਚੋਂ ਇੱਕ ਹੈ। ਉਹ ਵਹਿਮਾਂ ਭਰਮਾਂ ਦੇ ਖਿਲਾਫ ਤਕਰੀਬਨ 28 ਕਿਤਾਬਾਂ ਦਾ ਲੇਖਕ ਹੈ। ਉਹ ਬਰਨਾਲੇ ਵਿੱਚ ਰਹਿੰਦਾ ਹੈ।

ਕਿਤਾਬਾਂ

[ਸੋਧੋ]
  • ਤਰਕਜੋਤੀ
  • ਭੁਤ ਦਾ ਮੰਤਰ
  • ਜੋਤਿਸ਼ ਤੇ ਵਿਗਿਆਨ
  • ਵਿਗਿਆਨ ਜੋਤੀ
  • ਤਰਕਬਾਣੀ