ਸਮੱਗਰੀ 'ਤੇ ਜਾਓ

ਮੇਰੀ ਵੁਲਸਟਨਕਰਾਫ਼ਟ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮੇਰੀ ਵੁਲਸਟਨਕਰਾਫ਼ਟ
Left-looking half-length portrait of a woman in a white dress
ਮੇਰੀ ਵੁਲਸਟੋਨਕਰਾਫਟ ਕ੍ਰਿਤੀ; ਜਾਨ ਓਪੀ (ਅੰਦਾਜ਼ਨ 1797)
ਜਨਮ(1759-04-27)ਅਪ੍ਰੈਲ 27, 1759
Spitalfields, ਲੰਡਨ, ਇੰਗਲੈਂਡ
ਮੌਤਸਤੰਬਰ 10, 1797(1797-09-10) (ਉਮਰ 38)
ਲੰਡਨ, ਇੰਗਲੈਂਡ
ਪ੍ਰਮੁੱਖ ਕੰਮA Vindication of the Rights of Woman
ਜੀਵਨ ਸਾਥੀWilliam Godwin
ਸਾਥੀGilbert Imlay
ਬੱਚੇFanny Imlay,
Mary Godwin aka Mary Shelley

ਮੇਰੀ ਵੁਲਸਟੋਨਕਰਾਫਟ (ਅੰਗਰੇਜ਼ੀ: Mary Wollstonecraft, 27 ਅਪਰੈਲ 1759, ਲੰਡਨ - 10 ਸਤੰਬਰ 1797) — ਅੰਗਰੇਜ਼ੀ ਲੇਖਿਕਾ ਅਤੇ ਨਾਰੀਵਾਦੀ ਸੀ। ਆਪਣੇ ਸੰਖੇਪ ਕੈਰੀਅਰ ਦੇ ਦੌਰਾਨ, ਉਸ ਨੇ ਨਾਵਲ, ਲੇਖ, ਇੱਕ ਯਾਤਰਾ ਵਾਰਤਾ, ਫ਼ਰਾਂਸ ਦੇ ਇਨਕਲਾਬ ਦਾ ਇਤਿਹਾਸ, ਇੱਕ ਚਾਲਚਲਣ ਕਿਤਾਬ, ਅਤੇ ਇੱਕ ਬੱਚਿਆਂ ਦੀ ਕਿਤਾਬ ਲਿਖੀ।

ਜੀਵਨੀ

[ਸੋਧੋ]

ਮੁੱਢਲੀ ਜ਼ਿੰਦਗੀ

[ਸੋਧੋ]

ਵੁਲਸਟੋਨਕਰਾਫਟ ਦਾ ਜਨਮ ਸਪੀਤਲਫ਼ੀਲਡਜ, ਲੰਡਨ ਵਿੱਚ 27 'ਅਪਰੈਲ 1759 ਨੂੰ ਹੋਇਆ ਸੀ। ਉਹ ਐਡਵਰਡ ਜੌਨ ਵੁਲਸਟੋਨਕਰਾਫਟ ਅਤੇ ਅਲੀਜਾਬਥ ਡਿਕਸ਼ਨ ਦੇ ਸੱਤ ਬੱਚਿਆਂ ਵਿੱਚੋਂ ਦੂਜੇ ਸਥਾਨ ਤੇ ਸੀ।[1]

ਹਵਾਲੇ

[ਸੋਧੋ]
  1. Rossi, Alice S (1988). The Feminist papers: from Adams to de Beauvoir. Northeastern. p. 25.