ਸਮੱਗਰੀ 'ਤੇ ਜਾਓ

ਮੇਰੇ ਰਸ਼ਕ-ਏ-ਕ਼ਮਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਮੇਰੇ ਰਸ਼ਕ-ਏ-ਕ਼ਮਰ ਇਕ ਗ਼ਜ਼ਲੀ ਕੱਵਾਲੀ ਹੈ ਜੋ ਫ਼ਨਾ ਬੁਲੰਦ ਸ਼ਹਿਰੀ ਦੁਆਰਾ ਲਿਖੀ ਗਈ ਹੈ ਅਤੇ ਪ੍ਰਸਿੱਧ ਸੂਫੀ ਕੱਵਾਲੀ ਗਾਇਕ ਨੁਸਰਤ ਫ਼ਤਿਹ ਅਲੀ ਖਾਨ ਦੁਆਰਾ ਰਚਿਤ ਹੈ। ਇਹ ਪਹਿਲੀ ਵਾਰ 1988 ਵਿਚ ਪੇਸ਼ ਕੀਤੀ ਗਈ ਸੀ। ਇਸ ਤੋਂ ਬਾਅਦ ਉਸ ਦੇ ਭਤੀਜੇ ਰਾਹਤ ਫਤਿਹ ਅਲੀ ਖਾਨ ਨੇ ਕਈ ਵਾਰ ਸੰਗੀਤ ਮਹਿਫਲਾਂ ਵਿੱਚ ਇਸ ਨੂੰ ਗਾਇਆ।[1][2]

ਪੂਰਾ ਗੀਤ

[ਸੋਧੋ]

ਮੇਰੇ ਰਸ਼ਕ-ਏ-ਕਮਰ ਤੋ ਨੇ ਪਹਿਲੀ ਨਜ਼ਰ ਜਬ ਨਜ਼ਰ ਸੇ ਮਲ਼ਾਈ ਮਜ਼ਾ ਆ ਗਿਆ
ਬਰਕ ਸੀ ਗਿਰ ਗਈ ਕਾਮ ਹੀ ਕਰ ਗਈ ਆਗ ਐਸੀ ਲਗਾਈ ਮਜ਼ਾ ਆ ਗਿਆ

ਜਾਮ ਮੇਂ ਘੁਲ਼ ਕਰ ਹੁਸਨ ਕੀ ਮਸਤੀਆਂ ਚਾਂਦਨੀ ਮੁਸਕਰਾਈ ਮਜ਼ਾ ਆ ਗਿਆ
ਚਾਂਦ ਕੇ ਸਾਏ ਮੇਂ ਐ ਮੇਰੇ ਸਾਕੀਆ ਤੋ ਨੇ ਐਸੀ ਪਲਾਈ ਮਜ਼ਾ ਆ ਗਿਆ

ਨਸ਼ਾ ਸ਼ੀਸ਼ੇ ਮੇਂ ਅੰਗੜਾਈ ਲੇਨੇ ਲੱਗਾ ਬਜ਼ਮ-ਏ-ਰਿੰਦਾਂ ਮੈਂ ਸਾਗ਼ਰ ਖਨਕਨੇ ਲੱਗੇ
ਮੈਕਦੇ ਪਾ ਬਰਸਨੇ ਲੱਗੇਂ ਮਸਤੀਆਂ ਜਬ ਘਟਾ ਗਿਰ ਕੇ ਛਾਈ ਮਜ਼ਾ ਆ ਗਿਆ

ਬੇ ਹਜਾਬਾਨਾ ਵੋਹ ਸਾਮ੍ਹਣੇ ਆ ਗਏ ਔਰ ਜਵਾਨੀ ਜਵਾਨੀ ਸੇ ਟਕਰਾ ਗਈ
ਆਂਖ ਉਨ ਕੀ ਲੜੀ ਯੂੰ ਮੇਰੀ ਆਂਖ ਸੇ ਦੇਖ ਕਰ ਯਹ ਲੜਾਈ ਮਜ਼ਾ ਆ ਗਿਆ

ਆਂਖ ਮੇਂ ਥੀ ਹਯਾ ਹਰ ਮੁਲਾਕਾਤ ਪਰ ਸੁਰਖ਼ ਆਰਜ਼ ਹੁਏ ਵਸਲ ਕੀ ਬਾਤ ਪਰ
ਉਸ ਨੇ ਸ਼ਰਮਾ ਕੇ ਮੇਰੇ ਸਵਾਲਾਤ ਪਾ ਐਸੇ ਗਰਦਨ ਝੁਕਾਈ ਮਜ਼ਾ ਆ ਗਿਆ

ਸ਼ੇਖ਼ ਸਾਹਿਬ ਕਾ ਐਮਾਂ ਬਹਿਕ ਹੀ ਗਿਆ ਦੇਖ ਕਰ ਹੁਸਨ-ਏ-ਸਾਕੀ ਪਿਘਲ ਹੀ ਗਿਆ
ਆਜ ਸੇ ਪਹਿਲੇ ਯੇ ਕਿਤਨੇ ਮਗ਼ਰੂਰ ਥੇ ਲੁੱਟ ਗਈ ਪਾਰਸਾਈ ਮਜ਼ਾ ਆ ਗਿਆ

ਐ ਫ਼ਨਾ ਸ਼ੁਕਰ ਹੈ ਆਜ ਬਾਦ-ਏ-ਫ਼ਨਾ ਉਸ ਨੇ ਰੱਖ ਲੀ ਮੇਰੇ ਪਿਆਰ ਕੀ ਆਬਰੂ
ਆਪਣੇ ਹਾਥੋਂ ਸੇ ਉਸ ਨੇ ਮਰੀ ਕਬਰ ਪਰ ਚਾਦਰ-ਏ-ਗੁਲ ਚੜ੍ਹਾਈ ਮਜ਼ਾ ਆ ਗਿਆ

ਹਵਾਲੇ

[ਸੋਧੋ]