ਮੇਰੇ ਸਚ ਨਾਲ ਤਜਰਬੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਸਚ ਨਾਲ ਮੇਰੇ ਤਜਰਬਿਆਂ ਦੀ ਕਹਾਣੀ  
Myexperimentswithtruth.jpg
ਲੇਖਕ ਮੋਹਨਦਾਸ ਕਰਮਚੰਦ ਗਾਂਧੀ
ਮੂਲ ਸਿਰਲੇਖ સત્યના પ્રયોગો અથવા આત્મકથા
ਅਨੁਵਾਦਕ ਮਹਾਦੇਵ ਡੇਸਾਈ
ਦੇਸ਼ ਭਾਰਤ
ਭਾਸ਼ਾ ਗੁਜਰਾਤੀ
ਆਈ.ਐੱਸ.ਬੀ.ਐੱਨ. ਭਾਰਤ – ISBN 81-7229-008-X

ਅਮਰੀਕਾ –ਸਿੱਸੇਲਾ ਬੋਕ ਦੇ ਮੁਖਬੰਦ ਸਹਿਤ, ਬੀਕਨ ਪ੍ਰੈੱਸ 1993 ਰੀਪ੍ਰਿੰਟ: ISBN 0-8070-5909-9

1948 ਵਾਲੇ ਪਬਲਿਕ ਅਫੇਅਰਜ ਪ੍ਰੈੱਸ ਅਡੀਸ਼ਨ ਦਾ ਡੋਵਰ ਪਬਲੀਕੇਸ਼ਨ 1983 ਰੀਪ੍ਰਿੰਟ: ISBN 0-486-24593-4

ਮੇਰੇ ਸੱਚ ਨਾਲ ਤਜਰਬੇ , ਮਹਾਤਮਾ ਗਾਂਧੀ ਦੀ ਆਤਮਕਥਾ ਹੈ। ਇਹ ਆਤਮਕਥਾ ਉਨ੍ਹਾਂ ਨੇ ਗੁਜਰਾਤੀ ਵਿੱਚ ਲਿਖੀ ਸੀ। ਇਹ ਹਫਤਾਵਾਰ ਕਿਸਤਾਂ ਵਿੱਚ ਲਿਖੀ ਗਈ ਸੀ ਅਤੇ ਉਨ੍ਹਾਂ ਦੇ ਰਸਾਲੇ ਨਵਜੀਵਨ ਵਿੱਚ 1925 ਤੋਂ 1929 ਤੱਕ ਛਪੀ ਸੀ। ਅੰਗਰੇਜ਼ੀ ਅਨੁਵਾਦ ਉਨ੍ਹਾਂ ਦੇ ਦੂਜੇ ਰਸਾਲੇ ਯੰਗ ਇੰਡੀਆ ਵਿੱਚ ਵੀ ਕਿਸ਼ਤਵਾਰ ਛਪੀ।[1] ਇਹ ਸਵਾਮੀ ਆਨੰਦ ਅਤੇ ਗਾਂਧੀ ਜੀ ਦੇ ਹੋਰ ਸਹਿ-ਕਰਮੀਆਂ ਵਲੋਂ ਉਨ੍ਹਾਂ ਨੂੰ ਆਪਣੀਆਂ ਜਨ-ਮਹਿੰਮਾਂ ਦੀ ਪਿੱਠਭੂਮੀ ਦੀ ਵਿਆਖਿਆ ਕਰਨ ਲਈ ਜੋਰ ਦੇਣ ਉੱਤੇ ਲਿਖੀ ਗਈ ਸੀ। 1999 ਵਿੱਚ ਗਲੋਬਲ ਰੂਹਾਨੀ ਅਤੇ ਧਾਰਮਿਕ ਅਥਾਰਟੀਜ ਦੀ ਇੱਕ ਕਮੇਟੀ ਨੇ ਇਸ ਕਿਤਾਬ ਨੂੰ "20ਵੀਂ ਸਦੀ ਦੀਆਂ 100 ਸਭ ਤੋਂ ਵਧੀਆ ਕਿਤਾਬਾਂ" ਵਿੱਚੋਂ ਇੱਕ ਵਜੋਂ ਚੁਣਿਆ।[2]

ਹਵਾਲੇ[ਸੋਧੋ]