ਮੇਹਰ ਹਸਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਮੇਹਰੁ ਨਿਸਾ ਹਸਨ (ਜਿਆਦਾਤਰ ਮੇਹਰ ਹਸਨ ਨਾਂ ਨਾਲ ਜਾਣਿਆ ਜਾਂਦਾ ਹੈ) ਪਾਕਿਸਤਾਨੀ ਮੂਲ ਦੀ ਇਕ ਅਮਰੀਕਨ ਅਦਾਕਾਰਾ, ਮਾਡਲ ਅਤੇ ਸ਼ਾਸਤਰੀ ਨ੍ਰਤਕੀ ਹੈ। ਉਹ ਚਰਚਿਤ ਧਰਮਸ਼ਾਸਤਰੀ ਰਿਫਤ ਹਸਨ ਦੀ ਬੇਟੀ ਹੈ। ਉਸਦੀ ਮਾਂ ਇਕ ਪਾਕਿਸਤਾਨੀ ਔਰਤ ਜਦਕਿ ਪਿਤਾ ਇਕ ਭਾਰਤੀ ਹੈ।  ਉਹ ਅਮਰੀਕਾ ਦੇ ਸ਼ਹਿਰ ਕੈਂਟੰਕੀ ਵਿੱਚ ਰਹਿੰਦੀ ਹੈ। ਉੱਥੋਂ ਹੀ ਉਹ ਭਾਰਤੀ ਅਤੇ ਪਾਕਿਸਤਾਨੀ ਫਿਲਮਾਂ ਵਿਚ ਕੰਮ ਕਰਦੀ ਹੈ। ਉਸਨੇ ਆਪਣੀ ਮਾਸਟਰਸ ਦੀ ਪੜ੍ਹਾਈ ਯੂਨੀਵਰਸਿਟੀ ਆਫ ਲੁਵੀਸਿਲ ਤੋਂ ਪੂਰੀ ਕੀਤੀ।

ਫਿਲਮੋਗਰਾਫੀ[ਸੋਧੋ]

ਫਿਲਮ
ਪਾਤਰ
ਨਿਰਦੇਸ਼ਕ
ਰਿਲੀਜ਼ ਵਰ੍ਹਾ
ਅੰਬੇ ਡਿਆਨਾ

ਡਿਆਨਾ
ਐਲ ਵੀ ਅਥਾਲਿਨ
2000
ਡਰੀਮਰਸ
ਸਾਇਰਾ
ਕੇ ਵਾਡੀਆ
N/A
ਦੀਵਾਲੀ
ਸਜਲ
ਨਿਕ
2002
ਨਿਲਵਿਲ ਕਲੰਗਮਿਲਾਈ

ਡਿਆਨ
ਐਲ ਵੀ ਅਥਾਲਿਨ N/A
ਸ਼ਰਾਰਤ
ਜ਼ਾਰਾ
ਸਮੀਨ
2003
ਹਮ ਤੁਮ ਔਰ ਮੌਮ

ਰੀਨਾ
ਏ ਨੰਦਾ
2005
ਦਾ ਗੋਲਡ ਬਰੈਸਲੇਟ

ਸਿਮਰਨ
ਕਵੀ ਰਾਜ
2006
ਚੰਨਾ ਸੱਚੀਂ ਮੁੱਚੀਂ

ਜਿਪਸੀ
ਇਜਾਜ਼ ਬਾਜਵਾ
2010
ਹਰਟ ਲੈਂਡ

ਨਿਊਰੌਟਿਕ ਮੰਮੀ ਬੇਬੀ
ਫਰੈਡ ਹੋਲਮਸ
2010
ਹੋਟਲ ਹੌਲੀਵੁੱਡ

ਪਰਿਆ
ਪਰਮ ਗਿੱਲ
N/A

ਬਾਹਰੀ ਕੜੀਆਂ[ਸੋਧੋ]