ਮੈਕਬਥ (ਪਾਤਰ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੈਕਬਥ
ਤਸਵੀਰ:Orson Welles in Macbeth (1948).jpg
ਓਰਸਨ ਵੈਲਜ ਆਪਣੀ 1948 ਦੀ ਫ਼ਿਲਮ ਮੈਕਬਥ ਵਿੱਚ ਮੈਕਬਥ ਦੀ ਭੂਮਿਕਾ ਵਿੱਚ
ਕਰਤਾ ਵਿਲੀਅਮ ਸ਼ੈਕਸਪੀਅਰ
ਨਾਟਕ ਮੈਕਬਥ
ਤਾਰੀਖ c.1603–1607
ਸਰੋਤ ਹੋਲਿਨਸ਼ੈੱਡ ਕਰੌਨੀਕਲ (1587)
ਪਰਵਾਰ ਲੇਡੀ ਮੈਕਬਥ (ਪਾਤਰ) (ਪਤਨੀ)

ਮੈਕਬਥ ਵਿਲੀਅਮ ਸ਼ੈਕਸਪੀਅਰ ਦੇ ਮੈਕਬਥ (c.1603–1607) ਦਾ ਪਾਤਰ ਹੈ। ਉਹ ਮੁੱਖ ਪਾਤਰ, ਸਕਾਟਲੈਂਡ ਦਾ ਸਰਦਾਰ, ਅਤੇ ਲੇਡੀ ਮੈਕਬਥ, ਦਾ ਪਤੀ ਹੈ। ਲੇਡੀ ਮੈਕਬਥ ਉਸਤੋਂ ਰਾਜੇ ਦਾ ਕਤਲ ਕਰਵਾ ਕੇ, ਸਕਾਟਲੈਂਡ ਦੀ ਮਲਿਕਾ ਬਣਨਾ ਚਾਹੁੰਦੀ ਹੈ। ਉਹ ਖੁਦ ਵੀ ਆਪਣੇ ਆਪ ਨੂੰ ਰਾਜਾ ਬਣਨ ਦਾ ਹੱਕਦਾਰ ਸਮਝਣ ਲੱਗਦਾ ਹੈ ਅਤੇ ਉਹ ਰਾਜਾ ਡੰਕਨ ਦਾ ਕਤਲ ਕਰਕੇ ਆਪ ਰਾਜਾ ਬਣ ਬਹਿੰਦਾ ਹੈ।