ਮੈਕਾਲੇਵਾਦ
Jump to navigation
Jump to search
ਮੈਕਾਲੇਵਾਦ ਸਿੱਖਿਆ ਸਿਸਟਮ ਦੁਆਰਾ ਦੇਸੀ ਸਭਿਆਚਾਰ ਦੀ ਥਾਂ ਬਸਤੀਵਾਦੀ ਸ਼ਕਤੀਆਂ ਦੇ ਪਰਦੇਸੀ ਸਭਿਆਚਾਰ ਦੇ ਯੋਜਨਾਬੱਧ ਪਰਚਾਰ ਰਾਹੀਂ ਦੇਸੀ ਸਭਿਆਚਾਰ ਨੂੰ ਖਤਮ ਕਰਨ ਦੀ ਨੀਤੀ ਹੈ। ਇਹ ਸ਼ਬਦ ਬ੍ਰਿਟਿਸ਼ ਰਾਜਨੇਤਾ ਥਾਮਸ ਬੈਬਿੰਗਟਨ ਮੈਕਾਲੇ (1800-1859) ਤੋਂ ਬਣਿਆ ਹੈ। ਉਸਨੇ ਭਾਰਤ ਦੀ ਉੱਚ ਸਿੱਖਿਆ ਚ ਸਿੱਖਿਆ ਦਾ ਮਾਧਿਅਮ ਅੰਗਰੇਜ਼ੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ।
ਇਤਿਹਾਸ[ਸੋਧੋ]
ਥਾਮਸ ਮੈਕਾਲੇ[ਸੋਧੋ]
ਥਾਮਸ ਮੈਕਾਲੇ 25 ਅਕਤੂਬਰ 1800 ਨੂੰ ਲਿਸੈਸਟਰਸ਼ਾਇਰ, ਇੰਗਲੈਂਡ ਵਿੱਚ ਪੈਦਾ ਹੋਇਆ ਸੀ। ਉਹ ਇੱਕ ਸਾਬਕਾ ਅਫ਼ਰੀਕੀ ਬਸਤੀਵਾਦ ਦੇ ਰਾਜਪਾਲ ਦਾ ਪੁੱਤਰ ਅਤੇ ਯੁਨਾਈਟਡ ਕਿੰਗਡਮ ਵਿੱਚ ਗੁਲਾਮੀ-ਵਿਰੋਧੀ ਕਾਰਕੁਨ ਸੀ।[1]
ਹਵਾਲੇ[ਸੋਧੋ]
- ↑ "Thomas Babington Macaulay," age-of-the-sage.org/ Retrieved March 16, 2011.