ਮੈਟਾਬੌਲਕ ਸਿੰਡ੍ਰੋਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੈਟਾਬੌਲਕ ਸਿੰਡ੍ਰੋਮ ਕਈ ਰੋਗਾਂ ਦਾ ਸਮੂਹ ਹੈ ਜਿਸ ਵਿੱਚ ਦਿਲ ਦਾ ਰੋਗ ਅਤੇ ਡਾਇਬਟੀਜ਼ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਪੰਜ ਵਿੱਚੋਂ ਇੱਕ ਵਿਅਕਤੀ ਇਸਤੋਂ ਪੀੜਤ ਹੈ। ਉਮਰ ਦੇ ਵਧਣ ਨਾਲ ਇਸਤੋਂ ਗ੍ਰਸਤ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਇੱਕ ਪੜ੍ਹਾਈ ਮੁਤਾਬਕ ਅਮਰੀਕਾ ਦੀ ਲੱਗਭੱਗ ੨੫ % ਜਨਸੰਖਿਆ ਇਸ ਨਾਲ ਜੂਝ ਰਹੀ ਹੈ ।