ਮੈਟੋਨਮੀ
Jump to navigation
Jump to search
ਮੈਟੋਨਮੀ (ਅੰ: Metonymy ਅੰਗਰੇਜ਼ੀ ਉਚਾਰਨ: /mɨˈtɒnɨmi/ mi-TONN-ə-mee)[1]) ਇੱਕ ਭਾਸ਼ਾਈ ਜੁਗਤੀ ਹੈ ਜਿਸ ਵਿੱਚ ਕਿਸੇ ਵਸਤੂ ਜਾਂ ਸੰਕਲਪ ਨੂੰ ਉਸ ਦੇ ਆਪਣੇ ਨਾਮ ਨਾਲ ਪੁਕਾਰਨ ਦੀ ਬਜਾਏ ਉਸ ਵਸਤੂ ਜਾਂ ਸੰਕਲਪ ਨਾਲ ਕਰੀਬ ਤੋਂ ਜੁੜੇ ਕਿਸੇ ਅੰਗ ਜਾਂ ਵਸਤੂ/ਵਰਤਾਰੇ ਦੇ ਨਾਮ ਨਾਲ ਪੁਕਾਰਿਆ ਜਾਂਦਾ ਹੈ।
ਹਵਾਲੇ[ਸੋਧੋ]
- ↑ "Metonymy | Define Metonymy at Dictionary.com". Dictionary.reference.com.
![]() |
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |