ਸਮੱਗਰੀ 'ਤੇ ਜਾਓ

ਮੈਤਰੀ ਇੰਡੀਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਮੈਤਰੀ ੲਿੰਡੀਅਾ ਤੋਂ ਮੋੜਿਆ ਗਿਆ)

ਮੈਤਰੀ ਇੰਡੀਆ ਜਾਂ ਮੈਤਰੀ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਕਾਰਜਸ਼ੀਲ ਇੱਕ ਗੈਰ-ਸਰਕਾਰੀ ਸੰਗਠਨ ਹੈ। ਇਹ ਵਿਅਕਤੀਗਤ ਮਾਨਵੀ ਹੱਕਾਂ ਵਿਸ਼ੇਸ਼ਤਰ ਪਛਾਣ ਦਾ ਅਧਿਕਾਰ ਲਈ ਲੜ ਰਹੀ ਹੈ। 2005 ਤੋਂ ਇਹ ਕਰੀਬ 45,000 ਦੇ ਕਰੀਬ ਵਿਅਕਤੀਗਤ ਪੱਧਰ ਦੀਆਂ ਸਮਾਜਿਕ ਅਤੇ ਸਿਹਤ ਨਾਬਰਾਬਰੀ ਵਾਲੇ ਮਸਲਿਆਂ ਉੱਪਰ ਕੰਮ ਕਰ ਰਹੀ ਹੈ।[1]

ਮੰਤਵ

[ਸੋਧੋ]

ਮੈਤਰੀ ਦੋ ਪੱਧਰਾਂ ਉੱਪਰ ਕੰਮ ਕਰਦੀ ਹੈ: ਔਰਤਾਂ ਨਾਲ ਹੋਣ ਵਾਲੇ ਯੌਨ ਸ਼ੋਸ਼ਣ ਖਿਲਾਫ ਅਤੇ ਪ੍ਰਵਾਸੀ ਮਜਦੂਰਾਂ ਦੀਆਂ ਸਮੱਸਿਆਵਾਂ ਲਈ। ਮੈਤਰੀ ਮਥੁੁਰਾ ਵਿੱਚ ਵਿਧਵਾ ਔਰਤਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਤੋਂ ਬਿਨਾਂ ਕਈ ਰਿਕਸ਼ਾ ਚਾਲਕਾਂ ਅਤੇ ਭਿਖਾਰੀਆਂ ਲਈ ਸਿਹਤ-ਸੁਵਿਧਾਵਾਂ ਉਪਲਬਧ ਕਰਾਉਂਦੀਆਂ ਹਨ। ਮੈਤਰੀ ਨੇ ਇਹਨਾਂ ਲੋਕਾਂ ਲਈ ਇੱਕ ਐਚਆਈਵੀ/ਏਡਸ ਲਈ ਇੱਕ ਕਾਊਂਸਲਿੰਗ ਕੇਂਦਰ ਵੀ ਸਥਾਪਿਤ ਵੀ ਕੀਤਾ ਹੈ।

ਹਵਾਲੇ

[ਸੋਧੋ]
  1. India, Maitri (2005). "Maitri India - About Us". http://www.maitriindia.org. Maitri India. Archived from the original on 8 ਮਈ 2017. Retrieved 15 April 2017. {{cite web}}: External link in |website= (help); Unknown parameter |dead-url= ignored (|url-status= suggested) (help)