ਮੈਨਸ਼ੌਟਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Manshots
ਸ਼੍ਰੇਣੀਆਂFilm review magazine specializing in gay pornography
ਸਥਾਪਨਾ1988
ਆਖਰੀ ਅੰਕJune–August 2001
ਦੇਸ਼United States
ਭਾਸ਼ਾEnglish

ਮੈਨਸ਼ੌਟਸ ਇੱਕ ਅੰਤਰਰਾਸ਼ਟਰੀ ਫ਼ਿਲਮ ਸਮੀਖਿਆ ਮੈਗਜ਼ੀਨ ਸੀ, ਜੋ ਗੇਅ ਪੋਰਨੋਗ੍ਰਾਫੀ ਵਿੱਚ ਮਾਹਰ ਸੀ। ਮੈਗਜ਼ੀਨ ਵਿੱਚ ਨਿਰਦੇਸ਼ਕਾਂ ਅਤੇ ਅਦਾਕਾਰਾਂ ਨਾਲ ਇੰਟਰਵਿਊ, ਅਸਲੀ ਗਲੈਮਰ/ ਸਾਫਟ ਪੋਰਨ ਫੋਟੋ ਸਪ੍ਰੈਡ, ਵੀਡੀਓ ਸਟਿਲ, ਨਵੀਂ ਫ਼ਿਲਮ ਸਮੀਖਿਆਵਾਂ 'ਤੇ ਵਿਸ਼ੇਸ਼ ਲੇਖ ਅਤੇ ਸ਼ਰਧਾਂਜਲੀਆਂ ਸ਼ਾਮਲ ਸਨ। ਮੈਗਜ਼ੀਨ ਅਮਰੀਕਾ ਵਿੱਚ 1988 ਤੋਂ 2001 ਤੱਕ (ਲਗਭਗ) ਹਰ ਸਾਲ ਨੌਂ ਅੰਕਾਂ ਨਾਲ ਛਾਪਿਆ ਜਾਂਦਾ ਸੀ।[1]

ਮਾਰਚ 2001 ਦੇ ਅੰਕ ਤੱਕ ਮੈਨਸ਼ੌਟਸ ਦਾ ਸੰਪਾਦਕ ਜੈਰੀ ਡਗਲਸ ਸੀ।[2] ਫਿਰ ਮੈਗਜ਼ੀਨ ਦੀ ਕੰਪਨੀ ਵਿਕ ਗਈ।[2] ਰਸਾਲੇ ਨੇ ਜੂਨ-ਅਗਸਤ 2001 ਵਿੱਚ ਆਖਰੀ ਅੰਕ ਦੇ ਨਾਲ ਪ੍ਰਕਾਸ਼ਨ ਬੰਦ ਕਰ ਦਿੱਤਾ ਸੀ। ਇਸ ਦੇ ਵਿਕਣ ਤੋਂ ਬਾਅਦ ਸਿਰਫ਼ ਇੱਕ ਅੰਕ ਜਾਰੀ ਕੀਤਾ ਗਿਆ ਸੀ।[2]

ਇਹ ਵੀ ਵੇਖੋ[ਸੋਧੋ]

  • ਪੋਰਨੋਗ੍ਰਾਫ਼ਿਕ ਮੈਗਜ਼ੀਨਾਂ ਦੀ ਸੂਚੀ

ਹਵਾਲੇ[ਸੋਧੋ]

  1. Manshots, OCLC 30846924
  2. 2.0 2.1 2.2 Jeffrey Escoffier (19 October 2010). Bigger Than Life: The History of Gay Porn Cinema from Beefcake to Hardcore. ReadHowYouWant.com. p. 286. ISBN 978-1-4587-7988-5. Retrieved 1 January 2016.