ਮੈਨ ਵਰਸਿਜ਼ ਵਾਈਲਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਮੈਨ ਵਰਸਿਜ਼ ਵਾਈਲਡ(ਜਾਂ ਬੌਰਨ ਸਰਵਾਰੀਵਰ: ਬੀਅਰ ਗ੍ਰਿਲਜ਼ ਜਾਂ ਅਲਟੀਮੇਟ ਸਰਵਾਈਵਲਜ਼ ਜਾਂ ਸਰਵਾਈਵਲ ਗੇਮ) ਡਿਸਕਵਰੀ ਚੈਨਲ ਉੱਤੇ ਪ੍ਰਦਰਸ਼ਿਤ ਹੋਣ ਵਾਲਾ ਟੈਲੀਵਿਯਨ ਲੜੀ ਹੈ ਜਿਸ ਨੂੰ ਬੀਅਰ ਗ੍ਰਿਲਜ਼ ਦੁਆਰਾ ਪੇਸ਼(ਹੋਸਟ) ਕੀਤਾ ਜਾਂਦਾ ਹੈ। ਯੂ.ਕੇ. ਵਿੱਚ ਪਹਿਲਾਂ ਇਸ ਲੜੀ ਨੂੰ ਚੈਨਲ ਦੁਆਰਾ ਪ੍ਰਦਰਸ਼ਿਤ ਕੀਤਾ ਜਾਂਦਾ ਸੀ ਪਰ ਬਾਅਦ ਵਿੱਚ ਇਹ ਡਿਕਕਵਰੀ ਯੂ.ਕੇ. ਚੈਨਲ ਉੱਤੇ ਪ੍ਰਦਰਸ਼ਿਤ ਹੋਣ ਲੱਗਾ।

ਪਿਛੋਕੜ[ਸੋਧੋ]

ਏਪੀਸੋਡਜ਼[ਸੋਧੋ]