ਸਮੱਗਰੀ 'ਤੇ ਜਾਓ

ਮੈਲਕਮ ਬ੍ਰੈਡਬਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮੈਲਕਮ ਬ੍ਰੈਡਬਰੀ
ਤਸਵੀਰ:Malcolm-bradbury.jpg
ਮੈਲਕਮ ਬ੍ਰੈਡਬਰੀ
ਜਨਮ
ਮੈਲਕਮ ਸਟੇਨਲੇ ਬ੍ਰੈਡਬਰੀ

(1932-07-07)7 ਜੁਲਾਈ 1932
ਮੌਤ27 ਨਵੰਬਰ 2000(2000-11-27) (ਉਮਰ 68)
ਸਰਗਰਮੀ ਦੇ ਸਾਲ1950s–2000

ਮੈਲਕਮ ਸਟੇਨਲੇ ਬ੍ਰੈਡਬਰੀ (7 ਜੁਲਾਈ 1932 - 27 ਨਵੰਬਰ 2000) ਇੱਕ ਅੰਗਰੇਜ਼ ਸਾਹਿਤਕਾਰ ਅਤੇ ਅਕਾਦਮੀਸ਼ੀਅਨ ਸੀ। ਇਸਨੇ ਗਲਪ ਅਤੇ ਸਾਹਿਤ ਆਲੋਚਨਾ ਦੇ ਖੇਤਰ ਵਿੱਚ ਕਾਫੀ ਕੰਮ ਕੀਤਾ ਹੈ। ਉਨ੍ਹਾਂ ਦੀਆਂ ਕੁਝ ਪ੍ਰਸਿੱਧ ਪੁਸਤਕਾਂ ਦੀ ਨਾਵਲ ਟੂਡੇ:ਕਨਟੈਮਪਰੇਰੀ ਰਾਈਟਰਜ਼ ਔਨ ਮਾਡਰਨ ਫਿਕਸ਼ਨ (1990), ਦੀ ਮਾਡਰਨ ਬ੍ਰਿਟਿਸ਼ ਨਾਵਲ (1993), ਪਾਸੀਬਿਲਟੀਜ਼:ਐਸੇਜ਼ ਔਨ ਦੀ ਸਟੇਟ ਆਫ ਨਾਵਲ (1973) ਅਤੇ ਮਾਡਰਨਿਜ਼ਮ:ਏ ਗਾਈਡ ਟੂ ਯੂਰੋਪੀਅਨ ਲਿਟਰੇਚਰ 1890-1930 (1991) ਹਨ। ਮੈਲਕਮ ਬ੍ਰੈਡਬਰੀ ਦੀ ਮੌਤ 27 ਨਵੰਬਰ 2000 ਵਿੱਚ ਹੋਈ।