ਮੈੱਟ ਗਾਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਦ ਮੈੱਟ ਗਾਲਾ, ਜਿਸ ਨੂੰ ਪਹਿਲਾਂ ਕੌਸਟਿਊਮ ਇੰਸਟੀਚਿਊਟ ਗਾਲਾ ਜਾਂ ਕੌਸਟਿਊਮ ਇੰਸਟੀਚਿਊਟ ਬੈਨਿਫਿਟ ਜਾਂ ਮੈੱਟ ਬੌਲ ਕਿਹਾ ਜਾਂਦਾ ਸੀ, ਇੱਕ ਸਲਾਨਾ ਮੈਟਰੋਪੋਲੀਟਨ ਮਿਊਜ਼ੀਅਮ ਔਫ਼ ਆਰਟ ਦੇ ਕੌਸਟਿਊਮ ਇੰਸਟੀਚਿਊਟ ਜੋ ਕਿ ਨਿਊ ਯਾਰਕ ਸ਼ਹਿਰ ਵਿੱਚ ਹੈ ਲਈ ਫੰਡ ਇਕੱਠਾ ਕਰਨ ਲਈ ਕਰਾਇਆ ਜਾਣ ਵਾਲਾ ਗਾਲਾ ਹੈ। ਇਹ ਕੌਸਟਿਊਮ ਇੰਸਟੀਚਿਊਟ ਦੇ ਸਲਾਨਾ ਫੈਸ਼ਨ ਐਕਸਹਿਬਿਟ ਨੂੰ ਦਰਸਾਉਂਦਾ ਹੈ।