ਮੋਨੇਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੋਨੇਰਾ(ਅੰਗ੍ਰੇਜ਼ੀ:Monera) ਇੱਕ ਜੀਵਾਂ ਦਾ ਜਗਤ ਹੈ ਜਿਸ ਵਿੱਚ ਨਾ ਹੀ ਕੋਈ ਕੰਪੈਰੇਟਿਵ ਭਾਵ ਨੀਓੂਕਲੀਅਸ ਹੁੰਦਾ ਤੇ ਇਹਨਾਂ ਵਿੱਚ ਸਿਰਫ਼ ਇੱਕ ਸੈੱਲ ਹੁੰਦਾ ਹੈ। ਇਸਨੂੰ 1866 ਵਿੱਚ ਅਰਨਸੈਟ ਹਾਏਕਲ ਨੇ ਲੱਭਿਆ ਸੀ। ਪ੍ਰੋਕੇਰੋਉਟਿਕ ਜੀਵ ਇਸ ਵਿਚ ਪਾਏ ਜਾਂਦੇ ਹਨ ਜਿਵੇਂ ਨੀਲੀ ਹਰੀ ਕਾਈ, ਮਾਇਕੋਪਲਾਜਮ, ਬੈਕਟੀਰੀਆ।

ਗੁਣ[ਸੋਧੋ]

  1. ਇਹਨਾਂ ਵਿੱਚ ਨੀਓੂਕਲੀਅਸ ਨਹੀਂ ਹੁੰਦਾ ਹੈ।
  2. ਇਹਨਾਂ ਵਿਚੋਂ ਕਿਸੇ ਕਿਸੇ ਦੇ ਸੈੱਲ ਵਾਲ ਹੁੰਦੀਆਂ ਹਨ ਪਰ ਕਈਆਂ ਦੇ ਨਹੀਂ ਹੁੰਦੀਆਂ।
  3. ਇਹਨਾਂ ਵਿਚੋਂ ਕਿਸੇ ਜੀਵ ਵਿੱਚ ਆਪਣੇ ਆਪ ਭੋਜਨ ਬਣਾਉਣ ਦੀ ਝਮਤਾ ਹੁੰਦੀ ਹੈ ਬਲਕਿ ਕਈ ਜੀਵ ਦੂਸਰੇ ਜੀਵਾਂ ਤੋਂ ਭੋਜਨ ਲੈਂਦੇ ਹਨ।