ਮੋਰਨੀ (ਪਿੰਡ)
ਮੋਰਨੀ ਹਰਿਆਣਾ ਦੇ ਭਾਰਤੀ ਰਾਜ ਦੇ ਪੰਚਕੂਲਾ ਜ਼ਿਲ੍ਹੇ ਵਿਚ ਮੋਰਨੀ ਹਿਲਜ ਵਿੱਚ ਇੱਕ ਪਿੰਡ ਅਤੇ ਸੈਲਾਨੀ ਸਥਾਨ ਹੈ. ਇਹ ਚੰਡੀਗੜ੍ਹ ਤੋਂ ਲਗਪਗ 45 ਕਿਲੋਮੀਟਰ (28 ਮੀਲ), ਪੰਚਕੂਲਾ ਸ਼ਹਿਰ ਤੋਂ 35 ਕਿਲੋਮੀਟਰ ਦੂਰੀ ਤੇ ਸਥਿਤ ਹੈ ਅਤੇ ਇਹ ਹਿਮਾਲਿਆਈ ਝਲਕਾਂ, ਜੀਵ ਜੰਤੂਆਂ, ਅਤੇ ਝੀਲਾਂ ਲਈ ਜਾਣਿਆ ਜਾਂਦਾ ਹੈ.[1] ਵਿਸ਼ਵਾਸ ਕੀਤਾ ਜਾਂਦਾ ਹੈ ਕਿ ਮੋਰਨੀ ਦਾ ਨਾਮ, ਇੱਕ ਰਾਣੀ ਦੇ ਨਾਮ ਤੋਂ ਪਿਆ ਜਿਸਨੇ ਇਕ ਸਮੇਂ ਇਸ ਖੇਤਰ ਤੇ ਰਾਜ ਕੀਤਾ.
ਜੁਲਾਈ
[ਸੋਧੋ]ਮੋਰਨੀ ਹਿਲਜ ਹਿਮਾਲਿਆ ਦੋ ਸਮਾਂਤਰ ਲੜੀਆਂ ਵਿੱਚ ਚੱਲ ਰਹੀ ਸ਼ਿਵਾਲਿਕ ਰੇਂਜ ਦੀਆਂ ਸਾਖਾਵਾਂ ਹਨ. ਮੋਰਨੀ ਪਿੰਡ ਸਮੁੰਦਰ ਤਲ ਤੋਂ 1220 ਮੀਟਰ (4000 ਫੁੱਟ) ਉੱਪਰ ਪਹਾੜੀ ਤੇ ਵੱਸਿਆ ਹੈ. ਪਹਾੜੀਆਂ ਉਤੇ ਦੋ ਝੀਲਾਂ ਹਨ, ਵੱਡੀ ਦੀ ਲੰਬਾਈ ਲਗਪਗ 550 ਮੀਟਰ (1,800 ਫੁੱਟ) ਅਤੇ ਚੌੜਾਈ 460 ਮੀਟਰ (1,510 ਫੁੱਟ) ਹੈ ਅਤੇ ਛੋਟੀ ਦੋਨਾਂ ਪਾਸਿਆਂ ਨੂੰ ਲਗਪਗ 365 ਮੀਟਰ (1,198 ਫੁੱਟ) ਹੈ. ਇੱਕ ਪਹਾੜੀ ਦੋਨਾਂ ਝੀਲਾਂ ਨੂੰ ਵੰਡਦੀ ਹੈ, ਪਰ ਦੋਨਾਂ ਨੂੰ ਲਿੰਕ ਕਰਨ ਇੱਕ ਗੁਪਤ ਚੈਨਲ ਹੋਣ ਦੀ ਥਿਊਰੀ ਪ੍ਰਚਲਤ ਹੈ ਜਿਸ ਕਾਰਨ ਦੋਨਾਂ ਦੇ ਪਾਣੀਆਂ ਦਾ ਪੱਧਰ ਆਮ ਕਰਕੇ ਉਹੀ ਹੀ ਰਹਿੰਦਾ ਹੈ. ਮੋਰਨੀ ਦੇ ਸਥਾਨਕ ਲੋਕ ਝੀਲਾਂ ਨੂੰ ਪਵਿੱਤਰ ਸਮਝਦੇ ਹਨ.
Overview
[ਸੋਧੋ]ਗੈਲਰੀ
[ਸੋਧੋ]ਇਹ ਵੀ ਵੇਖੋ
[ਸੋਧੋ]- ਮੋਹਾਲੀ
ਹਵਾਲੇ
[ਸੋਧੋ]- ↑ "Morni hills" Archived 2013-06-27 at the Wayback Machine..
ਬਾਹਰੀ ਲਿੰਕ
[ਸੋਧੋ]- Morni Hills Archived 2013-10-30 at the Wayback Machine. at TripAdvisor
Coordinates: 30°42′N 77°05′E / 30.700°N 77.083°E30°42′N 77°05′E / 30.700°N 77.083°E