ਸਮੱਗਰੀ 'ਤੇ ਜਾਓ

ਮੋਲੀਅਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜਾਂ ਬਾਪਤੀਸਤ ਪੁਕੋਲਾਂ
ਮੋਲੀਏਰ ਦਾ ਪੋਰਟਰੇਟ
ਮੋਲੀਏਰ ਦਾ ਪੋਰਟਰੇਟ
ਜਨਮ(1622-01-15)15 ਜਨਵਰੀ 1622
ਪੈਰਿਸ, ਫਰਾਂਸ
ਮੌਤ(1673-02-17)17 ਫਰਵਰੀ 1673
ਪੈਰਿਸ, ਫਰਾਂਸ
ਕਲਮ ਨਾਮਮੋਲੀਏਰ
ਕਿੱਤਾਨਾਟਕਕਾਰ, ਅਭਿਨੇਤਾ
ਰਾਸ਼ਟਰੀਅਤਾਫਰਾਂਸਿਸੀ
ਕਾਲ1645-1673
ਸ਼ੈਲੀਕਮੇਡੀ
ਪ੍ਰਮੁੱਖ ਕੰਮTartuffe; The Misanthrope; The Learned Women; The School for Wives; L'Avare
ਜੀਵਨ ਸਾਥੀਅਰਮਾਂਦ ਬੇਜਾਰਤ
ਸਾਥੀਮਾਦੇਲੀਨ ਬੇਜਾਰਤ

ਮੋਲੀਏਰ (ਫਰਾਂਸੀਸੀ ਭਾਸ਼ਾ: Molière; 15 ਜਨਵਰੀ 1622 – 17 ਫਰਵਰੀ 1673), ਅਸਲੀ ਨਾਂ ਜਾਂ ਬਾਪਤੀਸਤ ਪੁਕੋਲਾਂ, ਇੱਕ ਫਰਾਂਸੀਸੀ ਨਾਟਕਕਾਰ ਅਤੇ ਅਭਿਨੇਤਾ ਸੀ। ਇਸਨੂੰ ਪੱਛਮੀ ਸਾਹਿਤ ਵਿੱਚ ਹਾਸ ਰਸ ਦਾ ਸਭ ਤੋਂ ਵੱਡਾ ਉਸਤਾਦ ਮੰਨਿਆ ਜਾਂਦਾ ਹੈ। ਲ ਬੁਰਜੁਆ ਜੰਤੀਲਓਮ ਇਸਦੀਆਂ ਪ੍ਰਸਿੱਧ ਲਿਖਤਾਂ ਵਿੱਚੋਂ ਇੱਕ ਹੈ।