ਸਮੱਗਰੀ 'ਤੇ ਜਾਓ

ਮੋਹਣ ਸਿੰਘ ਕੁੱਕੜਪਿੰਡੀਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਮੋਹਣ ਸਿੰਘ ਕੁੱਕੜਪਿੰਡੀਆ (ਜਨਮ 1950) ਇੰਗਲੈਂਡ ਵਿੱਚ ਰਹਿਣ ਵਾਲਾ ਪਰਵਾਸੀ ਪੰਜਾਬੀ ਲੇਖਕ ਹੈ।

ਰਚਨਾਵਾਂ

[ਸੋਧੋ]

ਨਾਵਲ

[ਸੋਧੋ]
  • ਖੂਨ ਗਰੀਬਾਂ ਦਾ (ਪਹਿਲੀ ਵਾਰ 1973 ਵਿੱਚ ਪ੍ਰਕਾਸ਼ਿਤ)[1]
  • ਗ਼ੁਲਾਮੀ (ਪਹਿਲੀ ਵਾਰ 2011ਵਿੱਚ ਪ੍ਰਕਾਸ਼ਿਤ)
  • ਪਰਦੇਸ਼ਣ ਕੁੜੀ
  • ਸੱਚ ਦਾ ਝੰਡਾ (ਪਹਿਲੀ ਵਾਰ 1980 ਵਿੱਚ ਪ੍ਰਕਾਸ਼ਿਤ)
  • ਪਵਿਤਰ ਸੂਲੀ (ਪਹਿਲੀ ਵਾਰ 1979 ਵਿੱਚ ਪ੍ਰਕਾਸ਼ਿਤ)
  • ਗੁੱਡੀ (ਪਹਿਲੀ ਵਾਰ 1975 ਵਿੱਚ ਪ੍ਰਕਾਸ਼ਿਤ)
  • ਬਲੈਕ ਬਾਸਟਰਡ (ਪਹਿਲੀ ਵਾਰ 2000 ਵਿੱਚ ਪ੍ਰਕਾਸ਼ਿਤ)
  • ਵਿਕਦੇ ਜਿਸਮ (ਪਹਿਲੀ ਵਾਰ 1976 ਵਿੱਚ ਪ੍ਰਕਾਸ਼ਿਤ)
  • ਰੂਹ ਦਾ ਜਖਮ (ਪਹਿਲੀ ਵਾਰ 1976 ਵਿੱਚ ਪ੍ਰਕਾਸ਼ਿਤ)
  • ਤਾਰੀਖ ਰੋ ਨਾ ਸਕੀ (1978)[2]
  • ਚਿੱਟੇ ਪਾਣੀ (ਪਹਿਲੀ ਵਾਰ 1999 ਵਿੱਚ ਪ੍ਰਕਾਸ਼ਿਤ)[3]
  • ਗੋਰੀਆਂ
  • ਕਾਲੇ ਰੰਗ ਦੀ ਮਰੀਅਮ
  • ਮੁਜਰਾ ਦੇਖਣ ਵਾਲੇ ਸਰਦਾਰ [4]
  • ਪਰਦੇਸ
  • ਗੋਰਿਆਂ ਦਾ ਦੇਸ਼[5]
  • ਤਾਰੀਖ ਗਵਾਹੀ ਦੇਵੇਗੀ
  • ਹਨੇਰੀ ਰਾਤ ਦਾ ਤੜਕਾ [6]
  • ਕਾਲਾ ਲਹੂ ਲੰਡਨ ਦਾ [7]
  • ਲੰਡਨ ਦੀਆਂ ਗਲੀਆਂ

ਹੋਰ

[ਸੋਧੋ]
  • ਮੇਰੀ ਅਧੂਰੀ ਕਹਾਣੀ (ਸਵੈ ਜੀਵਨੀ)

ਹਵਾਲੇ

[ਸੋਧੋ]